ਜਨਮਦਿਨ ਤੇ ਉਦਾਸ ਸੀ ਮਾਸੂਮ,ਪੰਜਾਬ ਪੁਲਿਸ ਨੇ ਘਰ ਆ ਕੇ ਦਿੱਤਾ ਸਰਪ੍ਰਾਈਜ਼
Published : Apr 18, 2020, 12:45 pm IST
Updated : Apr 18, 2020, 12:53 pm IST
SHARE ARTICLE
file photo
file photo

ਕੋਰੋਨਾ ਵਾਇਰਸ ਕਾਰਨ ਇੱਥੇ ਪੰਜਾਬ ਪੁਲਿਸ 24 ਘੰटे ਇਮਾਨਦਾਰੀ ਨਾਲ ਡਿਊਟੀ ਨਿਭਾ ਰਹੀ ਹੈ।

ਮਾਨਸਾ: ਕੋਰੋਨਾ ਵਾਇਰਸ ਕਾਰਨ ਇੱਥੇ ਪੰਜਾਬ ਪੁਲਿਸ 24 ਘੰटे ਇਮਾਨਦਾਰੀ ਨਾਲ ਡਿਊਟੀ ਨਿਭਾ ਰਹੀ ਹੈ। ਉਥੇ ਇੱਕ ਨਰਮ ਦਿਲ ਹੋਣ ਦਾ ਸਬੂਤ ਦੇ ਰਹੀ ਹੈ। ਅਜਿਹਾ ਹੀ ਕੁਝ ਮਾਨਸਾ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਇੱਕ ਬੱਚੀ ਦਾ ਜਨਮਦਿਨ ਸੀ। 

PhotoPhoto

ਪਰ ਉਹ ਬਹੁਤ ਉਦਾਸ ਸੀ, ਕਿਉਂਕਿ ਉਸਦੇ ਜਨਮਦਿਨ ਤੇ ਉਸਦਾ ਕੋਈ ਵੀ ਦੋਸਤ ਜਾਂ ਰਿਸ਼ਤੇਦਾਰ ਨਹੀਂ ਆ ਸਕਿਆ। ਬੱਚੇ ਦੇ ਪਿਤਾ ਨੇ ਪੁਲਿਸ ਨੂੰ ਬੁਲਾਇਆ ਅਤੇ ਪੁਲਿਸ ਨੂੰ ਦੱਸਿਆ ਕਿ ਉਸਦੀ ਧੀ ਉਦਾਸ ਹੈ ਕਿਉਂਕਿ ਉਸਦੇ ਜਨਮਦਿਨ ਤੇ ਕੋਈ ਨਹੀਂ ਆਇਆ।

PhotoPhoto

 ਫੋਨ ਕਰਨ ਤੋਂ ਥੋੜ੍ਹੀ ਦੇਰ ਬਾਅਦ, ਕੁਝ ਪੁਲਿਸ ਕਰਮਚਾਰੀ ਇੱਕ ਕੇਕ ਲੈ ਕੇ ਲੜਕੀ ਦੇ ਘਰ ਪਹੁੰਚੇ। ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਨਾ ਸਿਰਫ ਕੇਕ ਦਿੱਤਾ, ਬਲਕਿ ਸਾਰਿਆਂ ਨੇ ਉਸਨੂੰ ਉਸਦੇ ਜਨਮਦਿਨ ਦੀਆਂ ਮੁਬਾਰਕਾਂ ਵੀ  ਦਿੱਤੀਆਂ।

PhotoPhoto

ਲੜਕੀ ਅਤੇ ਉਸ ਦਾ ਪਰਿਵਾਰ ਪੁਲਿਸ ਦੁਆਰਾ ਦਿੱਤੇ ਗਏ ਇਸ ਸਰਪ੍ਰਾਈਜ਼ ਤੋਂ ਬਹੁਤ ਖੁਸ਼ ਸਨ। ਉਹਨਾਂ ਬੱਚੀ ਦੀ ਖੁਸ਼ੀ ਲਈ ਪੁਲਿਸ ਦੁਆਰਾ ਕੇਕ ਲਿਆਉਣ ਲਈ ਉਹਨਾਂ ਦੀ ਧੰਨਵਾਦ ਕੀਤਾ। ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੀ ਪੰਜਾਬ ਪੁਲਿਸ ਦੇ ਇਸ ਕਦਮ ਦੀ ਹਰ ਜਗ੍ਹਾ ਪ੍ਰਸ਼ੰਸਾ ਹੋ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement