
Moga News :ਮੁਲਜ਼ਮ ਪਾਸੋਂ 2 ਪਿਸਟਲ 32 ਬੋਰ, 8 ਜਿੰਦਾ ਕਾਰਤੂਸ 32 ਬੋਰ ਅਤੇ ਇਕ ਪਿਸਟਲ 30 ਬੋਰ ਅਤੇ 3 ਜਿੰਦਾ ਕਾਰਤੂਸ 30 ਬੋਰ ਅਤੇ ਨਗਦੀ ਕੀਤੀ ਬਰਾਮਦ
Moga News : ਮੋਗਾ ਦੀ ਥਾਣਾ ਮਹਿਣਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 2 ਪਿਸਟਲ 32 ਬੋਰ, 8 ਜਿੰਦਾ ਕਾਰਤੂਸ 32 ਬੋਰ ਅਤੇ ਇਕ ਪਿਸਟਲ 30 ਬੋਰ, 3 ਜਿੰਦਾ ਕਾਰਤੂਸ 30 ਬੋਰ, 900 ਰੁਪਏ ਦੀ ਨਗਦੀ ਕੀਤੀ ਬਰਾਮਦ ਕੀਤੀ ਗਈ ਹੈ। ਜਦ ਕਿ ਇੱਕ ਵਿਅਕਤੀ ਦੀ ਭਾਲ ਜਾਰੀ ਹੈ।
ਮੁਲਜ਼ਮ ਦੀ ਪਛਾਣ ਸਤਪਾਲ ਸਿੰਘ ਪੁੱਤਰ ਚਰਨ ਸਿੰਘ ਆਰ/ਓ ਬੀਰ ਰਾਊਕੇ ਪੀ.ਐਸ ਬੱਧਨੀ ਕਲਾਂ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
(For more news apart from Moga police arrested a person with illegal weapons News in Punjabi, stay tuned to Rozana Spokesman)