Bathinda News : ਬਠਿੰਡਾ 'ਚ ਬੱਚਿਆਂ ਨਾਲ ਭਰੀ ਵੈਨ ਖੇਤਾਂ 'ਚ ਪਲਟੀ

By : BALJINDERK

Published : Jul 18, 2025, 7:51 pm IST
Updated : Jul 18, 2025, 7:51 pm IST
SHARE ARTICLE
ਬਠਿੰਡਾ 'ਚ ਬੱਚਿਆਂ ਨਾਲ ਭਰੀ ਵੈਨ ਖੇਤਾਂ 'ਚ ਪਲਟੀ
ਬਠਿੰਡਾ 'ਚ ਬੱਚਿਆਂ ਨਾਲ ਭਰੀ ਵੈਨ ਖੇਤਾਂ 'ਚ ਪਲਟੀ

Bathinda News : ਵੈਨ 'ਚ ਸਵਾਰ ਚ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ

Bathinda News in Punjabi : ਬਠਿੰਡਾ ’ਚ ਸਕੂਲ ਬੱਚਿਆਂ ਨਾਲ ਭਰੀ ਵੈਨ ਮਹਿਰਾਜ ਦੇ ਖੇਤਾਂ ਵਿਚ ਪਲਟ ਗਈ। ਘਟਨਾ ਸਵੇਰੇ ਕਰੀਬ 7 ਵਜੇ ਰਾਮਪੁਰਾ ਫੂਲ ਵਾਪਰੀ ਹੈ। ਇਹ ਵੈਨ ਪਾਥਫਾਈਂਡਰ ਗਲੋਬਲ ਸਕੂਲ ਦੀ ਹੈ ਗਨੀਮਤ ਰਹੀ ਕਿ ਵੈਨ ਵਿਚ ਸਵਾਰ ਕੁੱਲ 34 ਬੱਚੇ ਸੁਰੱਖਿਅਤ ਹਨ। ਜਦੋਂ ਇਹ ਘਟਨਾ ਵਾਪਰੀ ਤਾਂ ਆਸ ਪਾਸ ਦੇ ਖੇਤਾਂ ਵਿਚ ਕੰਮ ਕਰ ਰਹੇ ਲੋਕਾਂ ਨੇ ਆ ਕੇ ਵੈਨ ਵਿਚੋਂ ਬੱਚਿਆਂ ਨੂੰ ਕੱਢਿਆ। ਵੈਨ ਚਾਲਕ ਮੌਕੇ ’ਤੋਂ ਫਰਾਰ ਹੋ ਗਿਆ।

1

ਸੂਚਨਾ ਮਿਲਣ ’ਤੇ ਥਾਣਾ ਰਾਮਪੁਰਾ ਸ਼ਹਿਰੀ ਦੀ ਪੁਲਿਸ ਵਲੋਂ ਜਾ ਕੇ ਮੌਕਾ ਵੇਖਿਆ ਗਿਆ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

(For more news apart from Van full of children overturns in fields in Bathinda News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement