Teacher Award: ਪੁਰਸਕਾਰ ਲਈ 272 ਅਧਿਆਪਕਾਂ ਨੇ ਭਰੇ ਫਾਰਮ
Published : Aug 18, 2024, 1:04 pm IST
Updated : Aug 18, 2024, 1:32 pm IST
SHARE ARTICLE
 272 teachers filled the form for the award
272 teachers filled the form for the award

ਕਪੂਰਥਲਾ ਤੇ ਪਠਾਨਕੋਟ ਜ਼ਿਲ੍ਹੇ ਦੇ ਅਧਿਆਪਕਾਂ ਨੇ ਪੁਰਸਕਾਰ ਲਈ ਘੱਟ ਅਪਲਾਈ ਕੀਤਾ।

Teacher Award: ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਸਟੇਟ ਟੀਚਰ ਐਵਾਰਡ 2024 ਲਈ ਨਾਮਜ਼ਦਗੀ ਲਈ ਅਰਜ਼ੀਆਂ ਦੀ ਮੰਗ ਕੀਤੀ ਸੀ। 5 ਸਤੰਬਰ ਨੂੰ ਅਧਿਆਪਕ ਦਿਵਸ ਮੌਕੇ ਦਿੱਤੇ ਜਾਣ ਵਾਲੇ ਸਟੇਟ ਐਵਾਰਡ ਲਈ ਸੂਬੇ ਭਰ 'ਚੋਂ 272 'ਅਧਿਆਪਕਾਂ ਨੂੰ ਅਪਲਾਈ ਕੀਤਾ ਹੈ। ਇਨ੍ਹਾਂ 272 ਅਧਿਆਪਕਾਂ ਵਿੱਚੋਂ 60 ਦੇ ਕਰੀਬ ਅਧਿਆਪਕਾਂ ਨੂੰ ਤਿੰਨ ਵੱਖ-ਵੱਖ ਵਰਗਾਂ 'ਚ ਐਵਾਰਡ ਦਿੱਤੇ ਜਾਣਗੇ, ਜਿਨ੍ਹਾਂ 'ਚ ਸਟੇਟ ਅਧਿਆਪਕ ਐਵਾਰਡ ਲਈ 219 ਅਧਿਆਪਕਾਂ ਦੇ ਨਾਮਾਂ ਦੀ ਸਿਫਾਰਿਸ਼ ਹੋਈ ਹੈ ਜਦੋਂ ਕਿ ਯੁਵਾ ਟੀਚਰ ਲਈ 47 ਅਧਿਆਪਕਾਂ ਅਤੇ ਸਪੈਸ਼ਲ ਟੀਚਰ ਕੈਟੇਗਰੀ ਲਈ 6 ਅਧਿਆਪਕਾਂ ਨੂੰ ਉਨ੍ਹਾਂ ਦੇ ਸਾਥੀ ਅਧਿਆਪਕਾਂ ਨੇ ਅਪਲਾਈ ਕੀਤੀ ਹੈ। ਇਨ੍ਹਾਂ ਅਪਲਾਈ ਕਰਨ ਵਾਲੇ ਅਧਿਆਪਕਾਂ 'ਚ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ (30) ਅਧਿਆਪਕਾਂ ਨੇ ਅਪਲਾਈ ਕੀਤਾ ਹੈ, ਜਦੋਂ ਕਿ ਸਭ ਤੋਂ ਹੋ ਘੱਟ ਅਪਲਾਈ ਕਰਨ ਵਾਲਿਆਂ 'ਚ ਸ੍ਰੀ ਅਮ੍ਰਿਤਸਰ ਸਾਹਿਬ, ਕਪੂਰਥਲਾ ਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਹਨ, ਜਿੱਥੇ ਜ਼ਿਲ੍ਹਾਵਾਰ ਸਿਰਫ 6 ਅਧਿਆਪਕਾਂ ਦੇ ਨਾਮ ਸ਼ਾਮਲ ਹਨ।


ਜ਼ਿਕਰਯੋਗ ਹੈ ਕਿ ਇਨ੍ਹਾਂ ਐਵਾਰਡਾਂ ਲਈ ਅਧਿਆਪਕ ਖੁਦ ਅਪਲਾਈ ਨਹੀਂ ਕਰ ਸਕਦਾ ਅਤੇ ਉਸ ਦੇ ਨਾਮ ਨੂੰ ਹੋਰ ਅਧਿਆਪਕ ਵੱਲੋਂ ਸਿਫਾਰਿਸ਼ ਕੀਤਾ ਜਾਂਦਾ ਹੈ। ਇਨ੍ਹਾਂ ਐਵਾਰਡਾਂ ਲਈ ਸਿਫਾਰਿਸ਼ ਕੀਤੇ ਅਧਿਆਪਕਾਂ ਦੀ ਜ਼ੈਂਟੇਸ਼ਨ ਮੰਗਲਵਾਰ 13 ਅਗਸਤ ਤੋਂ ਸ਼ੁਰੂ ਗਈ ਹੈ ਜੋ ਕਿ 23 ਅਗਸਤ ਤੱਕ ਚੱਲਗੀ। ਇਹ ਜ਼ੈਂਟੇਸ਼ਨ ਵੀਡਿਓ ਕਾਨਫੰਰਸ ਰਾਹੀ ਹੋਵੇਗੀ, ਜਿਸ ਦੌਰਾਨ ਨੋਮੀਨੇਟ ਕੀਤੇ ਗਏ ਅਧਿਆਪਕ ਨੂੰ ਆਪਣੀ ਕਾਰਗੁਜਾਰੀ ਦੱਸਣ ਲਈ 7 ਮਿੰਟ ਦਾ ਸਮਾਂ ਦਿੱਤਾ ਗਿਆ ਹੈ ਜਿਸ ਪਟਿਆਲਾ ਬਠਿੰਡਾ ਬਰਨਾਲਾ 822 ਅਪਲਾਈ ਕਰਨ ਵਾਲੇ ਅਧਿਆਪਕਾਂ ਦੀ ਜ਼ਿਲ੍ਹਾਵਾਰ ਗਿਣਤੀ 30 ਫਰੀਦਕੋਟ 9, 25 ਜਲੰਧਰ, 8 ਹੁਸਿਆਰਪੁਰ- ਫਾਜਿਲਕਾ, 8 ਸ਼੍ਰੀ ਫਤਿਹਗੜ੍ਹ ਸਾਹਿਬ-ਸੰਗਰੂਰ, 17 ਰੂਪਨਗਰ, 15 ਤਰਨਤਾਰਨ, 15 ਮਲੇਰਕੋਟਲਾ, 7 ਮਾਨਸਾ, 14 ਮੁਕਤਸ਼ਰ ਸਾਹਿਬ, 7 ਮੋਗਾ, 13 ਗੁਰਦਾਸਪੁਰ, 7 ਐਸਬੀਐਸ ਨਗਰ ਫਿਰੋਜਪੁਰ ਐਸਏਐਸ ਨਗਰ ਲੁਧਿਆਣਾ ਕਪੂਰਥਲਾ  11 ਸ਼੍ਰੀ ਅਮ੍ਰਿਤਸ਼ਰ ਸਾਹਿਬ-ਪਠਾਨਕੋਟ ਦੌਰਾਨ ਉਹ ਆਪਣੀ ਨੌਕਰੀ ਦੌਰਾਨ ਕੀਤੇ ਗਏ ਕਾਰਜ ਬਾਰੇ ਦੱਸਣਗੇ। ਇਸ ਕੰਮ ਲਈ ਜ਼ਿਲ੍ਹਾ ਪੱਧਰ 'ਤੇ ਐਮਈਐਸ ਸੈਂਟਰ ਸਥਾਪਿਤ ਕੀਤੇ ਗਏ ਹਨ।

ਇਹ ਪ੍ਰੋਜੈਂਟੇਸ਼ਨ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 5 ਵਜੇ ਤੱਕ ਲਈ ਜਾ ਰਹੀਆ ਹਨ। 6 ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਸੂਬੇ ਦੇ ਵਧੀਆ ਕਾਰਗੁਜਾਰੀ ਕਰਨ ਵਾਲੇ ਪੰਜਾਬ ਸਰਕਾਰ ਵੱਲੋਂ ਅਧਿਆਪਕ ਅਵਾਰਡ ਦਿੱਤਾ ਜਾਂਦਾ ਹੈ, ਜਿਸ ਲਈ ਅਪਲਾਈ ਕਰਨ ਅਧਿਆਪਕ ਦਾ ਨਾਮ ਕੋਈ ਹੋਰ ਸਾਥੀ ਵਾਲੇ ਅਧਿਆਪਕ ਪੇਸ਼ ਕਰਦਾ ਹੈ।
(For more news apart from 272 teachers filled the form for the award, stay tuned to Rozana Spokesman)

Location: India, Punjab

SHARE ARTICLE

ਏਜੰਸੀ

Advertisement

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM

Kapurthala migrant grabs sikh beard : Parvasi ਦਾ Sardar ਨਾਲ ਪੈ ਗਿਆ ਪੰਗਾ | Sikh Fight With migrant

17 Sep 2025 3:21 PM

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM
Advertisement