
ਹਸਪਤਾਲ 'ਚ ਲੈ ਕੇ ਪਹੁੰਚੀ ਪੁਲਿਸ
Sandeep Sunny, Who is Serving Sentence in the Suri Murder Case, Undergoes Medical Examination Latest News in Punjabi ਸੂਰੀ ਦੇ ਕਤਲ ਮਾਮਲੇ ਵਿਚ ਸਜ਼ਾ ਕੱਟ ਰਹੇ ਸੰਦੀਪ ਸਨੀ ਦੀ ਪਟਿਆਲਾ ਜੇਲ ਵਿਚ ਕੁੱਟਮਾਰ ਤੋਂ ਬਾਅਦ ਉਸ ਦੀ ਜੇਲ ਤਬਦੀਲੀ ਕੀਤੀ ਗਈ। ਪਟਿਆਲਾ ਤੋਂ ਉਸ ਨੂੰ ਸੰਗਰੂਰ ਜੇਲ ਦੇ ਵਿਚ ਸ਼ਿਫਟ ਕੀਤਾ ਗਿਆ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਸੰਦੀਪ ਸਨੀ ਦਾ ਮੈਡੀਕਲ ਕਰਵਾਉਣ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿਚ ਲਿਆਂਦਾ ਗਿਆ।
(For more news apart from Sandeep Sunny, Who is Serving Sentence in the Suri Murder Case, Undergoes Medical Examination Latest News in Punjabi stay tuned to Rozana Spokesman.)