ਪੁਲਿਸ ਕਾਂਸਟੇਬਲ ਬਣਿਆ ਰਾਤੋ-ਰਾਤ ਕਰੋੜਪਤੀ 
Published : Jan 19, 2019, 4:17 pm IST
Updated : Jan 19, 2019, 4:17 pm IST
SHARE ARTICLE
Punjab Police
Punjab Police

ਕਹਿੰਦੇ ਨੇ ਕਿ ਦੇਣ ਵਾਲਾ ਜਦ ਵੀ ਦਿੰਦੇ ਛੱਪੜ ਫ਼ਾੜ ਕੇ ਦਿੰਦੇ, ਤੇ ਅਜਿਹਾ ਹੀ ਕੁੱਝ ਹੋਇਆ ਹੈ ਹੁਸ਼ਿਆਰਪੁਰ ਥਾਣੇ ‘ਚ ਤੈਨਾਤ ਪੁਲਿਸ ਸਿਪਾਹੀ ਨਾਲ। ਦਰਅਸਲ ਜਿਸ ਥਾਣੇ....

ਚੰਡੀਗੜ੍ਹ : ਕਹਿੰਦੇ ਨੇ ਕਿ ਦੇਣ ਵਾਲਾ ਜਦ ਵੀ ਦਿੰਦੇ ਛੱਪੜ ਫ਼ਾੜ ਕੇ ਦਿੰਦੇ, ਤੇ ਅਜਿਹਾ ਹੀ ਕੁੱਝ ਹੋਇਆ ਹੈ ਹੁਸ਼ਿਆਰਪੁਰ ਥਾਣੇ ‘ਚ ਤੈਨਾਤ ਪੁਲਿਸ ਸਿਪਾਹੀ ਨਾਲ। ਦਰਅਸਲ ਜਿਸ ਥਾਣੇ ‘ਚ ਮੁਲਾਜ਼ਮ ਅਸ਼ੋਕ ਕੁਮਾਰ ਤੈਨਾਤ ਹੈ ਉਸ ਥਾਣੇ ‘ਚ ਲਾਟਰੀ ਟਿਕਟਾਂ ਵੇਚਣ ਵਾਲਾ ਆਇਆ ਸੀ, ਉਹ ਸਾਰੇ ਥਾਣਾ ‘ਚ ਚੱਕਰ ਕੱਟ ਰਿਹਾ ਸੀ ਤਾਂ ਅਸ਼ੋਕ ਕੁਮਾਰ ਨੇ ਉਸ ਨੂੰ ਹਾਸੇ ਨਾਲ ਆਖ ਦਿੱਤਾ ਕਿ ਜਿਸ ਚੋਂ 2 ਕਰੋੜ ਇਨਾਮ ਨਿਕਲੇ ਮੈਨੂੰ ਉਸ ਲਾਟਰੀ ਵਾਲਾ ਟਿਕਟ ਹੀ ਦਿੰਦੇ।

LotteryLottery

ਅਸ਼ੋਕ ਕੁਮਾਰ ਨੇ ਕਿਹਾ ਕਿ ਉਸ ਨੇ ਉਸ ਵੇਲੇ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਉਸ ਦੀ ਵੀ ਲਾਟਰੀ ਨਿਕਲੇਗੀ ਪਰ ਉਸ ਨੇ ਇਸ ਲਾਟਰੀ ਵਾਲੇ ਦੀ ਬੋਹਣੀ ਕਰਵਾਉਣ ਦੀ ਸੋਚੀ ਤੇ ਇਕ ਟਿਕਟ ਖਰੀਦ ਲਈ। ਅਸ਼ੋਕ ਇਸ ਵੇਲੇ ਹੁਸ਼ਿਆਰਪੁਰ ਦੇ ਸਦਰ ਥਾਣੇ ‘ਚ ਸਿਪਾਹੀ ਵਜੋਂ ਤੈਨਾਤ ਹੈ ਤੇ ਅਸ਼ੋਕ ਕੁਮਾਰ 9 ਸਾਲ ਪਹਿਲਾਂ ਪੁਲਿਸ ‘ਚ ਭਰਤੀ ਹੋਇਆ ਸੀ।

LotteryLottery

ਕਸਬਾ ਮਹਿਲਪੁਰ ਦੇ ਪਿੰਡ ਮੋਤਿਆ ਦੇ ਰਹਿਣ ਵਾਲਾ ਅਸ਼ੋਕ 2 ਕਰੋੜ ਦੀ ਲਾਟਰੀ ਨਿਕਲਣ ‘ਤੇ ਕਾਫ਼ੀ ਖੁਸ਼ ਨਜ਼ਰ ਆ ਰਿਹਾ ਹੈ ਤੇ ਉਸ ਦੇ ਸਾਥੀ ਇਸ ਲਾਟਰੀ ਨੂੰ ਉਸ ਦੀ ਇਮਾਨਦਾਰੀ ਦਾ ਫ਼ਲ ਦੱਸ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement