Gurdaspur News : ਸਾਈਕਲ ’ਤੇ ਅਖ਼ਬਾਰ ਵੰਡਣ ਵਾਲੇ ਦਾ ਪੁੱਤਰ ਬਣਿਆ ਨੈਸ਼ਨਲ ਚੈਂਪੀਅਨ

By : BALJINDERK

Published : Jan 19, 2025, 4:52 pm IST
Updated : Jan 19, 2025, 4:52 pm IST
SHARE ARTICLE
13 ਸਾਲਾ ਖਿਡਾਰੀ ਪਿਉਸ਼ੂ 
13 ਸਾਲਾ ਖਿਡਾਰੀ ਪਿਉਸ਼ੂ 

Gurdaspur News : ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਜੁਡੋ ਚੈਂਪੀਅਨਸ਼ਿਪ ਜਿੱਤਿਆ ਗੋਲਡ ਮੈਡਲ

Gurdaspur News in Punjabi : ਛੱਤੀਸਗੜ੍ਹ ਵਿਚ ਹੋਏ ਨੈਸ਼ਨਲ ਸਕੂਲ ਗੇਮਾਂ ’ਚ ਗੁਰਦਾਸਪੁਰ ਦੇ 13 ਸਾਲ ਦੇ ਬੱਚੇ ਨੇ ਗੋਲਡ ਮੈਡਲ ਜਿੱਤਿਆ ਹੈ। ਪਿਤਾ ਅਖ਼ਬਾਰ ਵੇਚਣ ਦਾ ਕੰਮ ਕਰਦਾ ਹੈ। ਸ਼ੁਰੂ ਤੋਂ ਹੀ ਬੱਚਾ ਰੈਸਲਿੰਗ ਦਾ ਸੀ ਸ਼ੌਕੀਨ ਮਾਂ ਨੇ ਪੁੱਤਰ ਦੀ ਐਨਰਜੀ ਨੂੰ ਸਹੀ ਦਿਸ਼ਾ ਦੇਣ ਦੇ ਲਈ ਜੁਡੋ ਸੈਂਟਰ ਭੇਜਿਆ ਸੀ। ਜੁਡੋ ਖਿਡਾਰੀ 13 ਸਾਲਾ ਪਿਊਸ਼ ਜਿਸ ਦੇ ਪਿਤਾ ਸਵੇਰੇ ਸਾਈਕਲ ਤੇ ‌ਅਖ਼ਬਾਰਾਂ ਵੰਡਣ ਦਾ ਕੰਮ ਕਰਦੇ ਹਨ, ਰਸ਼ੀਅਨ ਗੇਮ ਕਰਾਸ਼ ਦਾ ਨੈਸ਼ਨਲ ਚੈਂਪੀਅਨ ਬਣ ਕੇ ਉਭਰਿਆ ਹੈ।

1

ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਚੈਂਪੀਅਨਸ਼ਿਪ ’ਚ ਇਸ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚੋਂ ਆਏ ਖਿਡਾਰੀਆਂ ਨੂੰ ਹਰਾ ਕੇ ਗੋਲਡ ਮੈਡਲ ਜਿੱਤਿਆ ਹੈ। ਇਸਦੀ ਮਾਂ ਨੇ ਇਸ ਦੇ ਅੰਦਰ ਛਿਪੇ ਖਿਡਾਰੀ ਨੂੰ ਪਛਾਣਨ ਤੇ ਜੁਡੋ ਸੈਂਟਰ ਲੈ ਗਈ ਤੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਵੀ ਇਸ ਦੇ ਅੰਦਰ ਛੁਪੇ ਹੁਨਰ ਨੂੰ ਨਿਖਾਰਨ ’ਚ ਕੋਈ ਕਸਰ ਨਹੀਂ ਛੱਡੀ।

1

ਕੋਚਾਂ ਦੀ ਮਦਦ ਬਦੌਲਤ ਸਾਧਨਾਂ ਦੀ ਕਮੀ ਇਸ ਦੇ ਰਸਤੇ ਦਾ ਰੋੜਾ ਨਹੀਂ ਬਣੀ ਤੇ ਹੁਣ ਉਹ ਪਿਉਸ਼ੂ ਨੂੰ ਇੰਟਰਨੈਸ਼ਨਲ ਪੱਧਰ ਦਾ ਖਿਡਾਰੀ ਬਣਾਉਣ ਵਿੱਚ ਜੁਟੇ ਹੋਏ ਹਨ।

(For more news apart from son of newspaper distributor on bicycle became National Champion News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement