ਅੰਮ੍ਰਿਤਸਰ ਵਿਖੇ ਲੋਕਾਂ ਅਤੇ ਦੁਕਾਨਦਾਰਾਂ ਵਲੋਂ ਕੀਤੀ ਗਈ ਸਰਕਾਰ ਦੇ ਹੁਕਮਾਂ ਦੀ ਉਲੰਘਣਾ 
Published : Mar 19, 2021, 9:29 pm IST
Updated : Mar 19, 2021, 9:29 pm IST
SHARE ARTICLE
Shop
Shop

ਪੁਲਿਸ ਵਲੋਂ ਕੱਟੇ ਗਏ ਚਲਾਣ...

ਅੰਮ੍ਰਿਤਸਰ: ਸਰਕਾਰ ਦੀ ਹਿਦਾਇਤਾਂ ਦੇ ਅਨੁਸਾਰ ਅੱਜ ਅੰਮ੍ਰਿਤਸਰ ਦੇ ਲਾਂਸਰ ਰੋਡ ਦੇ ਲੋਕਾਂ ਵਲੋਂ ਕਰਫਿਉ ਦੀ ਉਲੰਘਣਾ ਕਰਨ ਵਾਲੇ ਦੁਕਾਨਦਾਰਾਂ ਦੇ ਚਲਾਣ ਕੱਟੇ ਗਏ ਮੌਜੂਦਾ ਹਾਲਤਾਂ ਦੇ ਅਨੁਸਾਰ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਅੱਜ ਗੁਰੂ ਨਗਰੀ ਵਿਖੇ 9 ਵਜੇ ਤੋਂ ਕਰਫਿਉ ਦੇ ਹੁਕਮ ਦਿਤੇ ਗਏ ਹਨ।

Shop keeperShop keeper

ਜਿਸਦੇ ਚਲਦੇ ਜਦੋਂ ਪੁਲਿਸ ਦੇ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਵਲੋਂ ਲਾਂਸਰ ਰੋਡ ਦੇ ਇਲਾਕੇ ਵਿਚ ਗਸਤ ਕੀਤੀ ਗਈ ਤਾ ਪਾਇਆ ਕਿ ਦੁਕਾਨਦਾਰ ਦੁਕਾਨਾਂ ਦੇ ਬਾਹਰ ਮੇਜ ਕੁਰਸੀਆਂ ਲਗਾ ਕੇ ਗ੍ਰਾਹਕਾਂ ਨੂੰ ਸਮਾਨ ਖਵਾ ਰਹੇ ਹਨ ਜਿਹਨਾ ਦਾ ਮੌਕੇ ਤੇ 188 ਅਤੇ 279 ਦਾ ਚਲਾਨ ਕੱਟਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement