ਪਾਕਿ ਦੇ ਸ਼ਿਵ ਮੰਦਰ 'ਚ ਕੀਤੀ ਜਾ ਰਹੀ ਉਸਾਰੀ ਦਾ ਹਿੰਦੂ ਆਗੂ ਵਲੋਂ ਵਿਰੋਧ
Published : Apr 19, 2021, 6:55 am IST
Updated : Apr 19, 2021, 6:55 am IST
SHARE ARTICLE
image
image

ਪਾਕਿ ਦੇ ਸ਼ਿਵ ਮੰਦਰ 'ਚ ਕੀਤੀ ਜਾ ਰਹੀ ਉਸਾਰੀ ਦਾ ਹਿੰਦੂ ਆਗੂ ਵਲੋਂ ਵਿਰੋਧ

ਪਿਸ਼ਾਵਰ, 18 ਅਪ੍ਰੈਲ : ਪਾਕਿਸਤਾਨ ਦੇ ਪਖਤੂਨਖਵਾ ਸੂਬੇ 'ਚ ਬਣੇ ਪ੍ਰਾਚੀਨ ਸ਼ਿਵ ਮੰਦਰ 'ਚ ਗ਼ੈਰ-ਕਾਨੂੰਨੀ ਨਿਰਮਾਣ ਹੋਣ ਦੀ ਖ਼ਬਰ ਮਿਲੀ ਹੈ ਜਿਹੜੀ ਕਿ ਉਥੇ ਰਹਿੰਦੇ ਇਕ ਹਿੰਦੂ ਆਗੂ ਨੂੰ  ਨਾਗਵਾਰ ਗੁਜ਼ਰੀ ਤੇ ਉਸ ਨੇ ਇਸ ਦੀ ਸ਼ਿਕਾਇਤ ਤੁਰਤ ਅਧਿਕਾਰੀਆਂ ਨੂੰ  ਕੀਤੀ | ਪਾਕਿ ਦੇ ਇਕ ਮੁੱਖ ਹਿੰਦੂ ਆਗੂ ਨੇ ਅਧਿਕਾਰੀਆਂ ਨੂੰ  ਤਤਕਾਲ ਗ਼ੈਰ-ਕਾਨੂੰਨੀ ਨਿਰਮਾਣ ਰੁਕਵਾਉਣ ਦੀ ਮੰਗ ਕੀਤੀ ਹੈ | 
 

SHARE ARTICLE

ਏਜੰਸੀ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement