Ludhiana West ByElection Highlights: 51.33 ਫੀਸਦ ਵੋਟਰਾਂ ਨੇ ਭੁਗਤਾਈ ਵੋਟ
Published : Jun 19, 2025, 7:49 am IST
Updated : Jun 19, 2025, 10:01 pm IST
SHARE ARTICLE
Ludhiana West ByElection Live
Ludhiana West ByElection Live

EVM ’ਚ ਬੰਦ ਹੋਈ ਉਮੀਦਵਾਰਾਂ ਦੀ ਕਿਸਮਤ

Ludhiana West ByElection Live: ਵਿਧਾਨ ਸਭਾ ਹਲਕਾ ਪੱਛਮੀ ਦੇ ਅੰਦਰ ਕਈ ਦਿਨ ਚੱਲੇ ਚੋਣ ਪ੍ਰਚਾਰ ਤੋਂ ਬਾਅਦ ਅੱਜ ਵੋਟਿੰਗ ਮੁਕੰਮਲ ਹੋ ਗਈ ਹੈ। ਜਿਸ ਦੇ ਨਤੀਜੇ 23 ਜੂਨ ਨੂੰ ਆਉਣਗੇ। ਹਲਕੇ ਦੇ 1 ਲੱਖ 75 ਹਜ਼ਾਰ 469 ਵੋਟਰ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸਮੇਤ ਕੁੱਲ 14 ਚੋਣ ਮੈਦਾਨ ਵਿਚ ਖੜੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ। ਹਲਕੇ ਨੂੰ 194 ਪੋਲਿੰਗ ਸਟੇਸ਼ਨਾਂ ਵਿਚ ਵੰਡਿਆ ਗਿਆ ਹੈ ਜਿੱਥੇ ਮਸ਼ੀਨਾਂ ਜੀਪੀਐਸ ਨਾਲ ਅਟੈਚ ਹੋਣਗੀਆਂ।

'ਸਾਨੂੰ ਆਪਣੀ ਵੋਟ ਨਹੀਂ ਕਰਨੀ ਚਾਹੀਦੀ ਖ਼ਰਾਬ'

'ਮੁੱਦਿਆਂ ਦੇ ਅਧਾਰ 'ਤੇ ਪਾਈ ਜਾਣੀ ਚਾਹੀਦੀ ਹੈ ਵੋਟ'

ਵੋਟ ਪਾਉਣ ਪਹੁੰਚੇ ਬਜ਼ੁਰਗਾਂ ਨੇ ਸੁਣੋ ਕੀ ਆਖਿਆ

ਲੁਧਿਆਣਾ ਪੱਛਮੀ ਜ਼ਿਮਨੀ ਚੋਣ 'ਚ ਤਾਬੜਤੋੜ ਵੋਟਿੰਗ ਸ਼ੁਰੂ

ਲੱਗੀਆਂ ਕਤਾਰਾਂ, ਗਰਾਉਂਡ ਜ਼ੀਰੋ ਤੋਂ ਅਪਡੇਟ

ਮੁੱਦਿਆਂ 'ਤੇ ਭਿੜੇ ਕਾਂਗਰਸ, ਆਪ ਤੇ ਭਾਜਪਾ ਦੇ ਲੀਡਰ

ਕਿਸ ਦੇ ਵਾਅਦੇ 'ਤੇ ਯਕੀਨ ਕਰਨਗੇ ਲੁਧਿਆਣਾ ਦੇ ਲੋਕ

 

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਵੱਡਾ ਹੰਗਾਮਾ,

ਇੱਕ ਮਹਿਲਾ ਨੇ ਵੋਟਾਂ ਕੱਟਣ ਦੇ ਲਗਾਏ ਇਲਜ਼ਾਮ,

ਮੌਕੇ 'ਤੇ ਮੌਜੂਦ ਸੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ,

ਲੁਧਿਆਣਾ ਪੱਛਮੀ 'ਚ ਤਾਬੜਤੋੜ ਵੋਟਿੰਗ ਬਦਲੇਗੀ ਖੇਡ!

ਕਿਹੜੇ ਵਾਅਦੇ ਹੋਣਗੇ ਪੂਰੇ ਤੇ ਕਿਹੜੇ ਦਾਅਵੇ ਫੇਲ? ਸਿਆਸੀ ਮਾਹਿਰਾਂ ਤੋਂ ਸੁਣੋ ਕਿੱਧਰ ਨੂੰ ਜਾਵੇਗੀ ਹਵਾ?

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ,

ਵੋਟ ਪਾਉਣ ਲਈ ਲੱਗੀਆਂ ਲੰਮੀਆਂ ਕਤਾਰਾਂ,

ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ

 

ਵੱਡੀ ਖ਼ਬਰ: ਵੋਟਿੰਗ ਵਿਚਾਲੇ ਬੁੱਢਾ ਦਰਿਆ ਪਹੁੰਚੇ MP ਸੀਚੇਵਾਲ, ਗਲਾਸ 'ਚ ਪਾਣੀ ਪਾ ਕੇ ਦਿਖਾਇਆ

ਗਰਾਉਂਡ ਜ਼ੀਰੋ ਤੋਂ LIVE

ਲੁਧਿਆਣਾ ਪੱਛਮੀ 'ਚ ਪੋਲਿੰਗ ਬੂਥ 'ਤੇ ਸਰਗਰਮ ਹੋਏ ਸਾਰੇ ਉਮੀਦਵਾਰ

ਹੁਣ ਤੱਕ 8.50 ਫੀਸਦ ਪੋਲ, ਵੋਟਰ ਘਰੋਂ ਨਿਕਲਣੇ ਹੋਏ ਸ਼ੁਰੂ

ਲੁਧਿਆਣਾ ਪੱਛਮੀ 'ਚ ਸਵੇਰੇ 9 ਵਜੇ ਤੱਕ ਦੇਖੋ ਕਿੰਨੀਆਂ ਪਈਆਂ ਵੋਟਾਂ,

ਪੋਲਿੰਗ ਬੂਥਾਂ 'ਤੇ ਲੱਗੀਆਂ ਲੰਮੀਆਂ ਕਤਾਰਾਂ

 

ਲੁਧਿਆਣਾ 'ਚ ਧੜਾਧੜ ਪੈ ਰਹੀਆਂ ਵੋਟਾਂ, ਭਖਿਆ ਸਿਆਸੀ ਅਖਾੜਾ,

ਦੇਖੋ ਕੌਣ ਮਾਰੇਗਾ ਬਾਜ਼ੀ ?

ਚੱਲਦੀ ਵੋਟਿੰਗ 'ਚ ਭਾਜਪਾ ਉਮੀਦਵਾਰ ਦਾ ਵੱਡਾ ਦਾਅਵਾ - 'ਰਚਾਂਗੇ ਨਵਾਂ ਇਤਿਹਾਸ' 2022 ਤੋਂ ਲੈ ਕੇ ਹੁਣ ਤੱਕ ਦੇ ਸਿਆਸੀ ਸਮੀਕਰਨ, ਕਿਸ ਨੇ ਮਾਰੀ ਬਾਜ਼ੀ ਤੇ ਇਸ ਵਾਰ ਕੌਣ ਕਰੇਗਾ ਟੈਸਟ ਪਾਸ?

'ਲੋਕਾਂ ਦਾ ਬਹੁਤ ਪਿਆਰ ਅਤੇ ਸਾਥ ਮਿਲ ਰਿਹਾ'

'ਮੈਂ ਚਾਹੁੰਦਾ ਹਾਂ ਕਿ ਲੁਧਿਆਣਾ ਨਵਾਂ ਇਤਿਹਾਸ ਰਚੇ'

ਵੋਟ ਪਾਉਣ ਮਗਰੋਂ ਕੀ ਬੋਲੇ ਸੰਜੀਵ ਅਰੋੜਾ

 

ਤੜਕਸਾਰ ਤੋਂ ਵੋਟਾਂ ਪਾਉਣ ਪਹੁੰਚ ਗਏ ਲੋਕ, ਪੋਲਿੰਗ ਬੂਥਾਂ 'ਤੇ ਲੱਗ ਗਈ ਭੀੜ, ਦੇਖੋ ਸਵੇਰ ਤੋਂ ਹੀ ਭਖ ਗਿਆ ਮਾਹੌਲ, ਦੇਖੋ LIVE ਤਸਵੀਰਾਂ

'ਪੰਜਾਬ 'ਚ ਨਵਾਂ ਇਤਿਹਾਸ ਲਿਖਿਆ ਜਾਣਾ ਅੱਜ', ਵੋਟ ਪਾਉਣ ਪਹੁੰਚੇ ਭਾਜਪਾ ਉਮੀਦਵਾਰ ਜੀਵਨ ਗੁਪਤਾ

ਆਪ ਉਮੀਦਵਾਰ ਸੰਜੀਵ ਅਰੋੜਾ ਪਰਿਵਾਰ ਸਮੇਤ ਪਹੁੰਚੇ ਵੋਟ ਪਾਉਣ,

ਲੋਕਾਂ ਨੂੰ ਵੋਟਾਂ ਪਾਉਣ ਦੀ ਕੀਤੀ ਅਪੀਲ

'23 ਤਰੀਕ ਨੂੰ ਨਤੀਜੇ ਆਉਣ 'ਤੇ ਪਤਾ ਲੱਗੇਗਾ, ਕੌਣ ਮਾਰੇਗਾ ਬਾਜ਼ੀ'

'ਜੇ ਕੋਈ ਬਦਮਾਸ਼ੀ ਕਰੇਗਾ, ਅੱਗਿਓਂ ਓਵੇਂ ਦਾ ਹੀ ਮਿਲੇਗਾ ਜਵਾਬ'

ਵੋਟ ਪਾਉਣ ਪਹੁੰਚੇ ਭਾਰਤ ਭੂਸ਼ਣ ਆਸ਼ੂ ਨੇ ਆਖ ਦਿੱਤੀ ਵੱਡੀ ਗੱਲ,

 

'ਅੱਜ ਅਸੀਂ ਤਿੰਨ ਥਾਵਾਂ 'ਤੇ ਟੇਕ ਕੇ ਆਏ ਮੱਥਾ'

'ਲੋਕ ਪੂਰੀ ਸੂਝ ਬੂਝ ਨਾਲ਼ ਪਾਉਣ ਆਪਣੀ ਵੋਟ'

ਕੀ ਬੋਲੇ ਵੋਟ ਪਾਉਣ ਪਹੁੰਚੇ ਸੰਜੀਵ ਅਰੋੜਾ ਦੇ ਪਤਨੀ

ਲੁਧਿਆਣਾ ਜ਼ਿਮਨੀ ਚੋਣ

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਪਰਿਵਾਰ ਸਮੇਤ ਭੁਗਤਾਈ ਵੋਟ

..

 

ਮਹਾਮੁਕਾਬਲੇ 'ਤੇ ਪੂਰੇ ਪੰਜਾਬ ਦੀ ਨਜ਼ਰ, 27 ਤੋਂ ਪਹਿਲਾਂ ਫਾਈਨਲ ਟੈਸਟ

ਵੋਟ ਭੁਗਤਾਉਣ ਪਹੁੰਚੇ ਦਿੱਗਜ, ਸਵੇਰੇ-ਸਵੇਰੇ ਵੋਟਰ ਘਰੋਂ ਨਿਕਲੇ, ਦੇਖੋ ਗਰਾਊਂਡ ਜ਼ੀਰੋ ਤੋਂ ਰਿਪੋਰਟ

ਲੁਧਿਆਣਾ ਪੱਛਮੀ ਜ਼ਿਮਨੀ ਚੋਣ 2025

ਫਿਲੌਰ : ਵੋਟ ਪਾਉਣ ਤੋਂ ਪਹਿਲਾਂ 'ਆਪ' ਉਮੀਦਵਾਰ ਸੰਜੀਵ ਅਰੋੜਾ ਨੇ ਪਰਿਵਾਰ ਸਮੇਤ ਦਰਗਾਹ ਪੀਰ ‘ਤੇ ਟੇਕਿਆ ਮੱਥਾ

 

.

.

..

'ਆਪ' ਕਾਂਗਰਸ ਤੇ ਭਾਜਪਾ ਦਾ ਅੱਜ ਪਰੀਖਿਆ ਦਾ ਦਿਨ, '27 ਤੋਂ ਪਹਿਲਾਂ ਲੁਧਿਆਣਾ West ਦਾ Test ਕੌਣ ਕਰੇਗਾ ਪਾਸ ? ਵੋਟਰਾਂ 'ਚ ਕਿੰਨਾ ਉਤਸ਼ਾਹ, ਗ੍ਰਾਊਂਡ ਜ਼ੀਰੋ ਤੋਂ ਪਲ ਪਲ ਦੀ ਅਪਡੇਟ ਰੋਜ਼ਾਨਾ ਸਪੋਕਸਮੈਨ 'ਤੇ

 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement