
ਬੈਗ 'ਚ ਲੁਕਾ ਕੇ ਦੁਬਈ ਲੈ ਜਾ ਰਹੇ ਵਿਅਕਤੀ ਨੂੰ ਵੀ ਕੀਤਾ ਗ੍ਰਿਫਤਾਰ
ਅੰਮ੍ਰਿਤਸਰ: ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕੀਤੀ ਹੈ। ਕਸਟਮ ਵਿਭਾਗ ਨੇ 6 ਕਰੋੜ 4 ਲੱਖ ਅਮਰੀਕੀ ਡਾਲਰ ਦੀ ਕਰੰਸੀ ਜ਼ਬਤ ਕੀਤੀ ਹੈ। ਚੈਕਿੰਗ ਦੌਰਾਨ ਦੁਬਈ ਜਾ ਰਹੀ ਫਲਾਈਟ 'ਚੋਂ ਲੱਖਾਂ ਅਮਰੀਕੀ ਡਾਲਰ ਜ਼ਬਤ ਕੀਤੇ ਗਏ। ਕਸਟਮ ਵਿਭਾਗ ਨੇ ਦੱਸਿਆ ਕਿ ਵਿਅਕਤੀ ਇਸ ਕਰੰਸੀ ਨੂੰ ਬੈਗ 'ਚ ਲੁਕਾ ਕੇ ਦੁਬਈ ਲੈ ਜਾ ਰਿਹਾ ਸੀ।