Gurdaspur News : ਗੁਰਦਾਸਪੁਰ ’ਚ ਦਿਖਿਆ ਚੀਤਾ, ਲੋਕਾਂ ’ਚ ਦਹਿਸ਼ਤ ਮਾਹੌਲ

By : BALJINDERK

Published : Sep 19, 2024, 11:39 am IST
Updated : Sep 19, 2024, 11:39 am IST
SHARE ARTICLE
file photo
file photo

Gurdaspur News : ਵਨ ਵਿਭਾਗ ਟੀਮ ਨੇ ਪਿੰਡਾਂ ਦੇ ਆਲੇ ਦੁਆਲੇ ਪਿੰਜਰੇ ਅਤੇ ਜਾਲ ਲਗਾਏ

Gurdaspur News : ਕਾਹਨੋਵਾਨ ਬਲਾਕ ਦੇ ਪਿੰਡ ਗੋਰਸੀਆਂ ਦੇ ਲੋਕ ਵੀ ਚੀਤੇ ਦੀ ਦਹਿਸ਼ਤ ਨਾਲ ਸਹਿਮ ਗਏ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਚੀਤੇ ਵਰਗਾ ਜਾਨਵਰ ਵੇਖਿਆ ਗਿਆ ਹੈ । ਕਰੀਬ 10 ਦਿਨ ਪਹਿਲਾਂ ਤੋਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਚੀਤੇ ਦੀ ਦਹਿਸ਼ਤ ਦੇਖੀ ਜਾ ਰਹੀ ਹੈ । ਕੁਝ ਦਿਨ ਪਹਿਲਾਂ ਪਿੰਡ ਭੱਟੀਆਂ ਦੇ ਲੋਕਾਂ ਵੱਲੋਂ ਇਸ ਦੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਅਤੇ ਅੱਜ ਨੇੜੇ ਦੇ ਪਿੰਡ ਗੋਰਸੀਆਂ ਦੇ ਲੋਕਾਂ ਨੇ ਇਹ ਵੀਡੀਓ ਜਾਰੀ ਕੀਤੀ ਹੈ।

ਇਹ ਵੀ ਪੜੋ : Amritsar News : ਚਾਰ ਹਵਾਈ ਯਾਤਰੀਆਂ ਕੋਲੋਂ 25 ਲੱਖ ਰੁਪਏ ਤੋਂ ਵੱਧ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ 

ਦੂਜੇ ਪਾਸੇ ਵਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੀਤਾ ਨਹੀਂ ਹੋ ਸਕਦਾ ਕਿਉਂਕਿ ਚੀਤਾ ਇੰਨਾ ਲੰਬਾ ਨਹੀਂ ਹੁੰਦਾ। ਉਹਨਾਂ ਕਿਹਾ ਕਿ ਵੀਡੀਓ ਉਹਨਾਂ ਵੱਲੋਂ ਵੀ ਵੇਖੀ ਗਈ ਹੈ ਪਰ ਇਹ ਚੀਤਾ ਤਾਂ ਬਿਲਕੁਲ ਹੀ ਨਹੀਂ ਹੈ। ਤੇਂਦੂਏ ਦੀ ਪੂਛ ਲੰਬੀ ਹੁੰਦੀ ਹੈ ਅਤੇ ਉਸਦੇ ਸਰੀਰ ’ਤੇ ਕਾਲੇ ਗੋਲੇ ਜਿਹੇ ਹੁੰਦੇ ਹਨ । ਇਸ ਲਈ ਇਹ ਤੇਂਦੂਆ ਵੀ ਨਹੀਂ ਲੱਗਦਾ। ਇਸ ਦੇ ਜੰਗਲੀ ਬਿੱਲਾ ਹੋਣ ਦੀ ਇਹ ਜਿਆਦਾ ਸੰਭਾਵਨਾ ਹੈ। ਫਿਰ ਵੀ ਇਹਤਿਆਤ ਦੇ ਤੌਰ ਤੇ ਆਲੇ ਦੁਆਲੇ ਦੇ ਕੁਝ ਪਿੰਡਾਂ ਦੇ ਲੋਕਾਂ ਨੂੰ ਪਿੰਜਰੇ ਅਤੇ ਜਾਲ ਦਿੱਤੇ ਗਏ ਹਨ। ਵਨ ਵਿਭਾਗ ਦੇ ਅਧਿਕਾਰੀਆਂ ਦੀ ਮਾਮਲੇ ’ਤੇ ਪੂਰੀ ਨਜ਼ਰ ਹੈ।

(For more news apart from Leopard seen in Gurdaspur, fear of leopard spread among people News in Punjabi, stay tuned to Rozana Spokesman)

Location: India, Punjab, Gurdaspur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement