
ਕੈਪਟਨ ਵਲੋਂ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਦੂਜੇ ਪੜਾਅ ਦਾ ਆਰੰਭ
ਬਾਰ੍ਹਵੀਂ ਦੇ 80,000 ਵਿਦਿਆਰਥੀਆਂ ਦੇ ਹ¾ਥਾਂ ’ਚ ਪਹੁੰਚੇ ਸਮਾਰਟ ਫ਼ੋਨ.
ਐਸ.ਏ.ਐਸ ਨਗਰ,18 ਦਸੰਬਰ (ਸੁਖਦੀਪ ਸਿੰਘ ਸੋਈ): ਕੋਵਿਡ ਦੀ ਮਹਾਂਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਬਿਨਾਂ ਕਿਸੇ ਦਿ¾ਕਤ ਤੋਂ ਆਨਲਾਈਨ ਪੜ੍ਹਾਈ ਦੀ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੇ ਮੁ¾ਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅ¾ਜ ‘ਪੰਜਾਬ ਸਮਾਰਟ ਕੁਨੈਕਟ ਸਕੀਮ’ ਦੇ ਦੂਜੇ ਪੜਾਅ ਦਾ ਵਰਚੂਅਲ ਤੌਰ ’ਤੇ ਆਗ਼ਾਜ਼ ਕੀਤਾ ਜਿਸ ਤਹਿਤ ਸਰਕਾਰੀ ਸਕੂਲਾਂ ਦੇ 12ਵੀਂ ਕਲਾਸ ਦੇ 80,000 ਹੋਰ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਵੰਡੇ ਗਏ। ਇਸ ਸਮਾਗਮ ਦੇ ਨਾਲੋ-ਨਾਲ ਸੂਬੇ ਭਰ ਵਿਚ 845 ਸਕੂਲਾਂ ਵਿਚ ਵ¾ਖ-ਵ¾ਖ ਮੰਤਰੀਆਂ, ਵਿਧਾਇਕਾਂ ਅਤੇ ਹੋਰ ਪਤਵੰਤਿਆਂ ਦੀ ਸ਼ਮੂਲੀਅਤ ਵਿਚ ਸਮਾਰਟ ਫ਼ੋਨ ਵੰਡੇ ਗਏ। ਅ¾ਜ ਇ¾ਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੂਜੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਮੁ¾ਖ ਮੰਤਰੀ ਨੇ ਐਲਾਨ ਕੀਤਾ ਕਿ ਵਿਦਿਆਰਥੀਆਂ ਨੂੰ ਵੰਡੇ ਜਾਣ ਵਾਲੇ ਕੁਲ 1,75,443 ਸਮਾਰਟ ਫ਼ੋਨਾਂ