
ਕੱਲ੍ਹ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰ..
ਚੰਡੀਗੜ੍ਹ- ਕੱਲ੍ਹ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰੱਖਿਆ ਦੇ ਮੱਦੇਨਜ਼ਰ ਹਰਿਆਣਾ 'ਚ ਰੋਡਵੇਜ਼ ਦੀ ਨਾਈਟ ਸਰਵਿਸ (ਰਾਤ ਸੇਵਾ) ਬੰਦ ਰੱਖੀ ਜਾ ਰਹੀ ਹੈ। ਸਾਰੇ ਕੰਡਕਟਰਾਂ ਤੇ ਚਾਲਕਾਂ ਨੂੰ ਹਰ ਤਿੰਨ ਘੰਟੇ 'ਚ ਸਥਿਤੀ ਦੀ ਰਿਪੋਰਟ ਦੇਣ ਦਾ ਨੋਟਿਸ ਜਾਰੀ ਕੀਤਾ ਗਿਆ ਹੈ।