
ਡੇਰਾ ਸਿਰਸਾ ਮੁਖੀ 'ਤੇ ੨੫ ਅਗਸਤ ਨੂੰ ਫ਼ੈਸਲਾ ਆਉਣਾ ਹੈ। ਕਿਸ ਦੇ ਮੱਦੇਨਜ਼ਰ ਉਤਰ ਰੇਲਵੇ ਨੇ ਦਿੱਲੀ-ਅੰਬਾਲਾ-ਬਠਿੰਡਾ ਵਿਚਾਲੇ ਚੱਲਣ ਵਾਲ਼ੀਆਂ 25 ਗੱਡੀਆਂ ਨੂੰ ਰੱਦ ਕਰ
ਲੁਧਿਆਣਾ: ਡੇਰਾ ਸਿਰਸਾ ਮੁਖੀ 'ਤੇ ੨੫ ਅਗਸਤ ਨੂੰ ਫ਼ੈਸਲਾ ਆਉਣਾ ਹੈ। ਕਿਸ ਦੇ ਮੱਦੇਨਜ਼ਰ ਉਤਰ ਰੇਲਵੇ ਨੇ ਦਿੱਲੀ-ਅੰਬਾਲਾ-ਬਠਿੰਡਾ ਵਿਚਾਲੇ ਚੱਲਣ ਵਾਲ਼ੀਆਂ 25 ਗੱਡੀਆਂ ਨੂੰ ਰੱਦ ਕਰ ਦਿੱਤਾ ਹੈ।