Sadhu Singh Dharamsot News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਵਧੀਆਂ ਮੁਸ਼ਕਲਾਂ, ED ਨੇ ਚਾਰਜ ਕੀਤੇ ਫਰੇਮ
Published : Mar 20, 2025, 9:40 am IST
Updated : Mar 20, 2025, 1:42 pm IST
SHARE ARTICLE
Former Minister Sadhu Singh Dharamsot's growing problems
Former Minister Sadhu Singh Dharamsot's growing problems

ਵਣ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਲਜ਼ਾਮਾਂ 'ਤੇ ਕੀਤੀ ਕਾਰਵਾਈ

ਰੁੱਖਾਂ ਦੀ ਕਟਾਈ ਦੇ ਬਦਲੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਈਡੀ ਨੇ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਦੋਸ਼ ਆਇਦ ਤੈਅ ਕੀਤੇ ਹਨ।  ਵਣ ਵਿਭਾਗ ਦੇ ਠੇਕੇਦਾਰ ਹਰਮਿੰਦਰ ਸਿੰਘ ਦੇ ਇਲਜ਼ਾਮਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਧਰਮਸੋਤ 'ਤੇ ਪ੍ਰਤੀ ਰੁੱਖ 500 ਰੁਪਏ ਕਮਿਸ਼ਨ ਲੈਣ ਦੇ ਇਲਜ਼ਾਮ ਲੱਗੇ ਸਨ। 

 ਈਡੀ ਨੂੰ ਦਿੱਤੇ ਬਿਆਨ ਵਿਚ ਠੇਕੇਦਾਰ ਨੇ ਦੱਸਿਆ ਕਿ ਲਗਭਗ 7000 ਰੁੱਖ ਕੱਟਣ ਲਈ ਪਰਮਿਟ ਪ੍ਰਾਪਤ ਕੀਤਾ ਸੀ। ਜਿਸ ਦੇ ਲਈ ਉਹਨਾਂ ਨੇ ਪ੍ਰਤੀ ਰੁੱਖ 1000 ਰੁਪਏ ਦੇ ਰੂਪ ਵਿੱਚ ਕਮਿਸ਼ਨ ਦਿੱਤਾ। ਜਿਸ ਵਿਚ ਧਰਮਸੋਤ ਨੂੰ 500 ਰੁਪਏ, ਜ਼ਿਲਾ ਵਣ ਅਧਿਕਾਰੀ ਨੂੰ 200 ਰੁਪਏ, ਰੇਂਜ ਦੇ ਪ੍ਰਤੀ ਵਿਅਕਤੀ ਨੂੰ 100 ਪ੍ਰਤੀ ਕਮਿਸ਼ਨ ਦਿੱਤਾ ਸੀ।  ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਧਰਮਸੋਤ ਨੂੰ ਪਹਿਲਾਂ ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement