Nawanshahr News : ਮੁਕੰਦਪੁਰ ਪੁਲਿਸ ਨੇ ਸਾਬਕਾ ਸਰਪੰਚ ਸੋਖੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ

By : BALJINDERK

Published : Mar 20, 2025, 8:43 pm IST
Updated : Mar 20, 2025, 8:43 pm IST
SHARE ARTICLE
ਮੁਕੰਦਪੁਰ ਪੁਲਿਸ ਨੇ ਸਾਬਕਾ ਸਰਪੰਚ ਸੋਖੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ
ਮੁਕੰਦਪੁਰ ਪੁਲਿਸ ਨੇ ਸਾਬਕਾ ਸਰਪੰਚ ਸੋਖੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ

Nawanshahr News : ਮੁਲਜ਼ਮ ਕੋਲੋਂ 225 ਨਸ਼ੇ ਦੀ ਗੋਲੀਆਂ ਬਰਾਮਦ ਹੋਈਆਂ

Nawanshahr News in Punjabi: ਨਸ਼ੇ ਦੀ ਮੰਡੀ ਵਜੋਂ ਜਾਣਿਆ ਜਾਂਦਾ ਪਿੰਡ ਔੜ ਨਸ਼ੇ ਦਾ ਵੱਡਾ ਤਸਕਰ ਪਿੰਡ ਔੜ ਦਾ ਸਾਬਕਾ ਸਰਪੰਚ ਸੋਖੀ ਨਸ਼ੀਲੀਆ ਗੋਲੀਆ ਸਮੇਤ ਮੁਕੰਦਪੁਰ ਪੁਲਿਸ ਨੇ ਕਾਬੂ  ਕੀਤਾ । ਪਿੰਡ ਔੜ ਵਿਖੇ ਨਸ਼ੇ ਦੇ ਵਡੇ ਤਸਕਰਾਂ ਨੇ ਨਾਮਾ ਸਬੰਧੀ ਚੈਅਰਮੈਨ ਜਲਵਾਹਾ ਨੇ ਮੀਟਿੰਗ ਕੀਤੀ ਸੀ। ਜਲਵਾਹਾ ਦੀ ਸਖ਼ਤੀ ਤੋਂ ਬਾਅਦ ਥਾਣਾ ਮੁਕੰਦਪੁਰ ਦੀ ਪੁਲਿਸ ਐਸਐਚਓ ਮਹਿੰਦਰ ਸਿੰਘ ਦੀ ਟੀਮ ਨੇ ਸਾਬਕਾ ਸਰਪੰਚ ਸੌਖੀ ਨੂੰ 225 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼਼ਤਾਰ ਕਰਨ ਚ ਸਫ਼ਲਤਾ ਹਾਸਲ ਕੀਤੀ ਹੈ।  

1

ਥਾਣਾ ਮੁਕੰਦਪੁਰ ਦੇ ਐਸਐਚਓ ਮਹਿੰਦਰ ਸਿੰਘ ਥਾਣਾ ਮੁਕੰਦਪੁਰ ਨੇ ਦੱਸਿਆ ਕਿ ਪੁਲਿਸ ਪਾਰਟੀ ਨਾਲ ਮੁਕੰਦਪੁਰ ਤੋ ਚੱਕਦਾਨਾ ਰੋਡ ’ਤੇ ਸੱਕੀ ਪੁਰਸ਼ਾਂ ਸੰਬੰਧੀ ਸ਼ੱਕੀ ਵਹੀਕਲਾਂ ਦੀ ਚੈਕਿੰਗ  ਕੀਤੀ ਜਾ ਰਹੀ ਸੀ ਕਿ ਇਕ ਵਿਅਕਤੀ ਸ਼ੱਕੀ ਹੋਣ ’ਤੇ ਤਲਾਸ਼ੀ ਲੈਣ ’ਤੇ ਉਸ ਕੋਲੋਂ  225 ਨਸ਼ੇ ਲਈ ਵਰਤੀਆਂ ਜਾਣ ਵਾਲੀਆਂ  ਗੋਲੀਆਂ ਬਰਾਮਦ ਕੀਤੀਆਂ  ਗਈਆਂ । ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਅਸ਼ੋਕ ਕੁਮਾਰ ਸੋਖੀ ਪਿੰਡ ਔੜ ਵਜੋ ਹੋਈ ਹੈ। ਜਿਸ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਕੇ ਹੋਰ ਪੁੱਛਗਿਛ ਲਈ ਰਿਮਾਂਡ ਹਾਸਿਲ ਕੀਤਾ ਗਿਆ ਹੈ। 

(For more news apart from Mukandpur Police arrests former Sarpanch Sokhi with narcotics and pills News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement