Punjab News : ਦੁਖਦਾਈ ਖ਼ਬਰ : ਜੀਰਾ ਦੇ ਪਿੰਡ ਸੋਢੀਵਾਲਾ ਦੇ ਖੇਤ ’ਚ ਲੱਗੀ ਭਿਆਨਕ ਅੱਗ, ਇੱਕ ਦੀ ਮੌਤ, ਇੱਕ ਜ਼ਖ਼ਮੀ

By : BALJINDERK

Published : Apr 20, 2025, 6:13 pm IST
Updated : Apr 20, 2025, 6:13 pm IST
SHARE ARTICLE
ਮ੍ਰਿਤਕ ਤਰਨਪਾਲ ਸਿੰਘ
ਮ੍ਰਿਤਕ ਤਰਨਪਾਲ ਸਿੰਘ

Punjab News : ਖੇਤ ਨੇੜੇ ਮੋਟਰਸਾਈਕਲ ’ਤੇ ਸੜਕ ਤੋਂ ਲੰਘ ਰਹੇ 2 ਨੌਜਵਾਨ ਅੱਗ ਦੀ ਚਪੇਟ ’ਚ ਆਏ 

Punjab News in Punjab : ਪੰਜਾਬ ਵਿਚ ਕਣਕ ਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਏ ਦਿਨ ਵਾਪਰ ਰਹੀਆਂ ਹਨ। ਜਿਥੇ ਅੱਗ ਕਾਰਨ ਸੈਂਕੜੇ ਕਿਲੇ ਸੜ ਕੇ ਸੁਆਹ ਹੋ ਗਏ ਹਨ। ਅਜਿਹੀ ਹੀ ਦੁਖਦਾਈ ਖ਼ਬਰ ਜ਼ੀਰਾ ਤੋਂ ਸਾਹਮਣੇ ਆਈ ਹੈ। ਜਿਥੇ ਜ਼ੀਰਾ ਦੇ ਨਜ਼ਦੀਕ ਪਿੰਡ ਸੋਡੀ ਵਾਲਾ ਤੋਂ ਬੂਈਆਂ ਵਾਲੇ ਰਸਤੇ ’ਤੇ ਕਣਕ ਤੇ ਨਾੜ ਨੂੰ ਅੱਗ ਲੱਗ ਗਈ ਹੈ।

1

ਇਸ ਅੱਗ ਦੀ ਚਪੇਟ ਵਿਚ ਦੋ ਨੌਜਵਾਨ ਆ ਗਏ।  ਅੱਗ ਵਿੱਚ ਝੁਲਸੇ ਦੋ ਨੌਜਵਾਨਾਂ ’ਚ ਇੱਕ ਨੌਜਵਾਨ ਤਰਨਪਾਲ ਸਿੰਘ (17) ਦੀ ਹੋਈ ਮੌਕੇ ’ਤੇ ਮੌਤ ਹੋ ਗਈ ਅਤੇ ਦੂਜੇ ਨੌਜਵਾਨ ਨੂੰ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। 

1

ਦੋਨੋਂ ਨੌਜਵਾਨ ਕਿਸੇ ਬਾਬੇ ਦੇ ਮੱਥਾ ਟੇਕਣ ਜਾ ਰਹੇ ਸੀ ਕਿ ਖੇਤਾਂ ’ਚ ਧੂੰਏ ਦੇ ਚਪੇਟ ’ਚ ਆਉਣ ਕਾਰਨ ਉਹ ਨਿਕਲ ਨਾ ਸਕੇ ਅਤੇ ਉਹ ਅੱਗ ਵਿਚ ਝੁਲਸ ਗਏ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। 

(For more news apart from  terrible fire broke out in field in Sodhiwala village Jira, One dead, one injured  News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement