ਵਿਕਰਮ ਸ਼ਰਮਾ ਬਣੇ ਸੁਨਾਮ ਬ੍ਰਾਹਮਣ ਸਭਾ ਦੇ ਪ੍ਰਧਾਨ
Published : Aug 20, 2022, 1:35 am IST
Updated : Aug 20, 2022, 1:35 am IST
SHARE ARTICLE
image
image

ਵਿਕਰਮ ਸ਼ਰਮਾ ਬਣੇ ਸੁਨਾਮ ਬ੍ਰਾਹਮਣ ਸਭਾ ਦੇ ਪ੍ਰਧਾਨ

ਸੁਨਾਮ, 19 ਅਗੱਸਤ (ਭਗਵੰਤ ਸਿੰਘ ਚੰਦੜ) : ਬੀਤੇ ਦਿਨੀਂ ਸ਼ਾਮ ਨੂੰ , ਡੇਰਾ ਬਾਬਾ ਭਗਵੰਤ ਨਾਥ ਜੀ ਦੇ ਸਤਸੰਗ ਹਾਲ ਵਿਖੇ, ਪ੍ਰਗਤੀਸ਼ੀਲ ਬ੍ਰਾਹਮਣ ਸਭਾ  ਸੁਨਾਮ ਦੇ, ਸੀਨੀਅਰ ਅਤੇ ਯੂਥ ਵਿੰਗ ਦੀ ਇੱਕ ਸਾਂਝੀ ਚੋਣ ਕਰਵਾਉਣ ਲਈ,ਸਭਾ ਦੇ ਕਨਵੀਨਰ ਤੇ ਪ੍ਰਬੰਧਕ ਕਮੇਟੀ ਦੇ ਸੱਦੇ ਤੇ, ਨਰਿੰਦਰ ਪਾਲ ਸਿੰਘ ਸ਼ਰਮਾ ਜ਼ਿਲ੍ਹਾ ਪ੍ਰਧਾਨ,ਦੀ ਰਹਿਨੁਮਾਈ ਵਿੱਚ ਇੱਕ ਮੀਟਿੰਗ ਹੋਈ, ਜਿਸ ਵਿੱਚ ਆਪਸੀ ਸਹਿਮਤੀ ਨਾਲ, ਸੀਨੀਅਰ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਵਲੋ ਸਰਵ ਸੰਮਤੀ ਨਾਲ, ਪਿ੍ੰ. ਵਿਕਰਮ ਸ਼ਰਮਾ ਨੂੰ  ਪ੍ਰਧਾਨ, ਪੁਨੀਤ ਸ਼ਰਮਾ ਸੈਕਟਰੀ, ਨਰਿੰਦਰ ਨੀਟਾ ਮੀਤ ਪ੍ਰਧਾਨ ਤੇ ਭੁਸ਼ਨਕਾਤ ਨੂੰ  ਖਜਾਨਚੀ ਚੁਣਿਆ ਗਿਆ,ਅਤੇ ਬਾਕੀ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ, ਸਭਾ ਦੇ ਨਵ-ਨਿਯੁਕਤ ਪ੍ਰਧਾਨ ਵਿਕਰਮ ਸ਼ਰਮਾ ਨੂੰ  ਦਿਤੇ ਗਏ | ਇਸ ਦੇ ਨਾਲ ਹੀ ਜਿਲਾ ਯੁਥ ਪ੍ਰਧਾਨ ਜੈਦੇਵ ਸ਼ਰਮਾ ਦੀ ਅਗਵਾਈ 'ਚ ਅਰਸ਼ਦੀਪ ਭਾਰਦਵਾਜ ਨੂੰ  ਪ੍ਰਧਾਨ ਚੁਣਿਆ ਗਿਆ ਤੇ ਯੁਥ ਵਿੰਗ ਦੇ ਬਾਕੀ ਅਉਧੇਦਾਰਾਂ ਦੀ ਚੋਣ ਕੀਤੀ ਗਈ  | 
ਦੋਨੋਂ ਵਿੰਗਾ ਦੀ ਚੋਣ ਨੂੰ  ਸਫਲ ਬਣਾਉਣ ਤੇ ਚੋਣ ਪ੍ਰਕਿਆ ਨੂੰ  ਮੁਕੰਮਲ ਕਰਣ ਵਿਚ, ਸਭਾ ਦੇ ਚੇਅਰਮੈਣ ਨਰਿੰਦਰ ਸਿੰਘ ਕਣਕਵਾਲ, ਰਵਿੰਦਰ ਭਾਰਦਵਾਜ, ਰੁਪਿੰਦਰ ਭਾਰਦਵਾਜ (ਐਸ ਪੀ ਰਿਟ.) ਤੇ ਸਭਾ ਦੇ ਫਾਉਡਰ ਮੈਂਬਰ ਜਗਦੀਪ ਭਾਰਦਵਾਜ ਨੇ ਬਹੁਤ ਮਹਤਵਪੁਰਣ ਭੁਮਿਕਾ ਨਿਭਾਈ ਤੇ ਆਏ ਸਾਰੇ ਮੈਬਰਾਂ ਦਾ ਧਨਵਾਦ ਕੀਤਾ | 
ਇਸ ਮੌਕੇ ਰਮੇਸ਼ ਸ਼ਰਮਾ ਠੇਕੇਦਾਰ, ਡਾ. ਸੋਮਨਾਥ, ਪਵਨ ਕੁਮਾਰ,  ਐਡਵੋਕੇਟ ਰਮੇਸ਼ ਸ਼ਰਮਾ, ਨਰੇਸ਼ ਸ਼ਰਮਾ ਲੈਕਚਰਾਰ, ਰਾਮ ਜਵਾਹਰੀ, ਹਰਦੀਪ ਸਿੰਘ ਭਾਰਦਵਾਜ, ਕਿ੍ਸ਼ਨ ਸ਼ਰਮਾ ਆਦਿ ਬ੍ਰਾਹਮਣ ਸਭਾ ਦੇ ਮੈਬਰ ਹਾਜਰ ਸਨ | ਸਾਰੀ ਚੋਣ ਨੂੰ  ਬੜੇ ਹੀ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ |
ਫੋਟੋ 19-15

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement