Girl Viral Video: ਟਰੈਕਟਰ ਵਾਲੀ ਕੁੜੀ ਦੀ ਵਾਇਰਲ ਵੀਡੀਓ ਮਾਮਲੇ ਵਿਚ ਮਹਿਲਾ ਕਮਿਸ਼ਨ ਦਾ ਐਕਸ਼ਨ, ਕੁੜੀ ਦਾ ਵੀ ਬਿਆਨ ਆਇਆ ਸਾਹਮਣੇ

By : GAGANDEEP

Published : Aug 20, 2025, 12:41 pm IST
Updated : Aug 20, 2025, 1:36 pm IST
SHARE ARTICLE
Uppal Farm Girl Viral Video: Who Is Gurmanjot Kaur Uppal And What is Her Story?
Uppal Farm Girl Viral Video: Who Is Gurmanjot Kaur Uppal And What is Her Story?

Uppal Farm Girl Viral Video:ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼, 22 ਅਗਸਤ ਤੱਕ ਜਾਂਚ ਕਰਕੇ ਮੰਗੀ ਰਿਪੋਰਟ

Who is Gurmanjot Kaur Uppal, Farm Girl, Viral Video, MMS Leak Latest News Today: ਗੁਰਮਨਜੋਤ ਕੌਰ ਉੱਪਲ, ਜਿਸ ਨੂੰ ਉੱਪਲ ਫਾਰਮ ਗਰਲ ਵੀ ਕਿਹਾ ਜਾਂਦਾ ਹੈ, ਕੁਝ ਦਿਨਾਂ ਤੋਂ ਸੁਰਖ਼ੀਆਂ ਵਿੱਚ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਐਮਐਮਐਸ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਪੂਰਨ ਸੁਰਖ਼ੀਆਂ ਵਿੱਚ ਆ ਗਈ। ਗੁਰਮਨਜੋਤ ਕੌਰ ਉੱਪਲ ਨੇ ਦਾਅਵਾ ਕੀਤਾ ਕਿ ਇਹ ਵੀਡੀਓਜ਼ ਉਸ ਦੀ ਸਹਿਮਤੀ ਤੋਂ ਬਿਨਾਂ ਬਣਾਈਆਂ ਗਈਆਂ ਸਨ ਅਤੇ ਵਾਇਰਲ ਕੀਤੀਆਂ ਗਈਆਂ। ਉਸ ਨੇ ਆਪਣੇ ਸਾਬਕਾ ਮੰਗੇਤਰ ਪ੍ਰਭ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਨੇ ਕਥਿਤ ਤੌਰ 'ਤੇ ਵੀਡੀਓਜ਼ ਵਾਇਰਲ ਕੀਤੀਆਂ।

ਕੌਣ ਹੈ ਗੁਰਮਨਜੋਤ ਕੌਰ ਉੱਪਲ? 
ਗੁਰਮਨਜੋਤ ਕੌਰ ਉੱਪਲ ਟਰੈਕਟਰ ਵਾਲੀਆਂ ਵੀਡੀਓਜ਼ ਨਾਲ ਸੋਸ਼ਲ ਮੀਡੀਆ 'ਤੇ ਕਾਫ਼ੀ ਮਸ਼ਹੂਰ ਹਨ ਪਰ ਹੁਣ ਉਸ ਦੀਆਂ ਵਾਇਰਲ ਵੀਡੀਓ ਨੇ ਇੰਟਰਨੈੱਟ 'ਤੇ ਸਨਸਨੀ ਮਚਾਈ ਹੋਈ ਹੈ।ਗੁਰਮਨਜੋਤ ਕੌਰ ਨਕੋਦਰ ਦੇ ਪਿੰਡ ਪਭਾਵਾਂ ਦੀ ਰਹਿਣ ਵਾਲੀ ਹੈ। ਆਪਣੇ ਕਥਿਤ ਐਮਐਮਐਸ ਲੀਕ 'ਤੇ, ਗੁਰਮਨਜੋਤ ਕੌਰ ਉੱਪਲ ਨੇ ਕਿਹਾ ਕਿ ਉਸ ਨੇ ਖ਼ੁਦ ਪ੍ਰਭ ਨੂੰ ਵੀਡੀਓਜ਼ ਭੇਜੀਆਂ ਸਨ, ਪਰ ਉਸ ਨੇ ਕਦੀਂ ਨਹੀਂ ਸੋਚਿਆ ਸੀ ਕਿ ਉਸ ਦਾ ਹੀ ਮੰਗੇਤਰ  ਉਸ ਦੀਆਂ ਵੀਡੀਓਜ਼ ਲੀਕ ਕਰੇਗਾ।

ਵਾਇਰਲ ਵੀਡੀਓਜ਼ ਮੇਰੀਆਂ ਤੇ ਅਸਲੀ ਹਨ-ਗੁਰਮਨਜੋਤ
ਗੁਰਮਨਜੋਤ ਨੇ
 ਕਿਹਾ ਕਿ ਵਾਇਰਲ ਵੀਡੀਓ ਏਆਈ ਨਾਲ ਨਹੀਂ ਬਣਾਈਆਂ ਗਈਆਂ ਸਗੋਂ ਇਹ ਸਾਰੀਆਂ ਵੀਡੀਓਜ਼ ਅਸਲੀ ਹਨ ਤੇ ਮੇਰੀਆਂ ਹੀ ਹਨ। ਗੁਰਮਨਜੋਤ ਨੇ ਦੱਸਿਆ ਕਿ ਪ੍ਰਭ ਨੇ ਵੀਡੀਓ ਆਪਣੇ ਦੋਸਤ ਇੰਦਰ ਨੂੰ ਭੇਜੀਆਂ, ਜਿਸ ਨੇ ਯੂਕੇ ਵਿਚ ਰਹਿੰਦੇ ਆਪਣੇ ਭਰਾ ਨੂੰ ਵੀਡੀਜ਼ ਭੇਜੀਆਂ ਤੇ ਉਥੋਂ ਹੀ ਇਹ ਵੀਡੀਜ਼ ਵਾਇਰਲ ਕੀਤੀਆਂ ਗਈਆਂ। 

ਮਹਿਲਾ ਕਮਿਸ਼ਨ ਨੇ ਲਿਆ ਨੋਟਿਸ
ਗੁਰਮਨਜੋਤ ਦੀ ਵਾਇਰਲ ਵੀਡੀਓ ਮਾਮਲੇ ਵਿਚ ਮਹਿਲਾ ਕਮਿਸ਼ਨ ਸੋ-ਮੋਟੋ ਨੋਟਿਸ ਲਿਆ ਹੈ। ਰਾਜ ਲਾਲੀ ਗਿੱਲ ਨੇ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ 22 ਅਗਸਤ ਤੱਕ ਜਾਂਚ ਕਰਕੇ ਰਿਪੋਰਟ ਮੰਗੀ ਹੈ। 

(For more news apart from “Uppal Farm Girl Viral Video: Who Is Gurmanjot Kaur Uppal And What is Her Story?,” stay tuned to Rozana Spokesman.)

Tags: spokesmatv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement