
Punjab News : ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ
Punjab News in Punjabi : ਪੰਜਾਬ ਸਰਕਾਰ ਵੱਲੋਂ 21 ਆਈ ਪੀ ਐਸ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ। ਜਲੰਧਰ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ। ਲੁਧਿਆਣਾ ਰੇਂਜ ਦੀ ਆਈਜੀਪੀ ਧਨਪ੍ਰੀਤ ਕੌਰ, ਆਈਪੀਐਸ ਜਲੰਧਰ ਪੁਲਿਸ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਗੇ। ਸਵਪਨ ਸ਼ਰਮਾ ਨੂੰ ਡੀਆਈਜੀ ਫਿਰੋਜ਼ਪੁਰ ਰੇਂਜ ਨਿਯੁਕਤ ਕੀਤਾ ਗਿਆ ਹੈ।
ਗੁਰਦਾਸਪੁਰ ਦੇ ਨਵੇਂ ਐਸਐਸਪੀ ਦੇ ਤੌਰ ਤੇ 2018 ਬੈਚ ਦੇ ਅਦਿਤਿਆ ਨੂੰ ਲਗਾਇਆ ਗਿਆ ਹੈ। ਆਈ.ਪੀ.ਐਸ ਅਦਿਤਿਆ ਇਸ ਤੋਂ ਪਹਿਲ੍ਹਾਂ ਬਤੌਰ ਡੀਸੀਪੀ ਜਲੰਧਰ ਹੈਡਕੁਆਰਟਰ ਤਾਇਨਾਤ ਸਨ। ਆਈ.ਪੀ.ਐਸ ਹਰੀਸ਼ ਦਾਯਮਾ ਨੂੰ ਏ.ਆਈ.ਜੀ ਇੰਟੈਲਿਜੈਂਸ ਪੰਜਾਬ ਮੋਹਾਲੀ ਦਾ ਚਾਰਜ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ 21 ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ ਸਾਹਮਣੇ ਆਈ।
ਜਿਸ ਦੀ ਸੂਚੀ ਹੇਠ ਦਿੱਤੀ ਗਈ ਹੈ।
(For more news apart from Punjab government transferred 21 1PS officers News in Punjabi, stay tuned to Rozana Spokesman)