
ਹਰਜੀਤ ਖ਼ੁਦ ਨੂੰ ਬੰਗਲਾਦੇਸ਼ ਦਾ ਮੁਸਲਮਾਨ ਦੱਸ ਕੇ ਆਈਐਸ ਤੋਂ ਬਚ ਕੇ ਨਿਕਲਿਆ ਸੀ।
ਸੁਸ਼ਮਾ ਸਵਰਾਜ ਨੇ ਕਿਹਾ ਕਿ ਪੰਜਾਬ ਦੇ ਗੁਰਦਾਸਪੁਰ ਦਾ ਵਾਸੀ ਹਰਜੀਤ ਮਸੀਹ ਸੱਚ ਨਹੀਂ ਬੋਲ ਰਿਹਾ ਸੀ। ਉਨ੍ਹਾਂ ਕਿਹਾ ਕਿ ਹਰਜੀਤ ਖ਼ੁਦ ਨੂੰ ਬੰਗਲਾਦੇਸ਼ ਦਾ ਮੁਸਲਮਾਨ ਦੱਸ ਕੇ ਆਈਐਸ ਤੋਂ ਬਚ ਕੇ ਨਿਕਲਿਆ ਸੀ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਨ੍ਹਾਂ ਭਾਰਤੀਆਂ ਨੂੰ ਅਗ਼ਵਾ ਕੀਤਾ ਗਿਆ ਸੀ ਜਦ ਮੋਸੂਲ 'ਤੇ ਆਈਐਸ
Harjit Masih
ਨੇ ਕਬਜ਼ਾ ਕਰ ਲਿਆ ਸੀ। ਅਗ਼ਵਾ ਭਾਰਤੀਆਂ ਨੂੰ ਪਹਿਲਾਂ ਮੋਸੂਲ ਦੀ ਕਪੜਾ ਫ਼ੈਕਟਰੀ ਵਿਚ ਰਖਿਆ ਗਿਆ। ਹਰਜੀਤ ਦੇ ਭੱਜਣ ਮਗਰੋਂ ਇਨ੍ਹਾਂ ਭਾਰਤੀਆਂ ਨੂੰ ਬਦੁਸ਼ ਪਿੰਡ ਵਿਚ ਲਿਜਾ ਕੇ ਬੰਧਕ ਰਖਿਆ ਗਿਆ।