NSUI ਦੇ ਪੰਜਾਬ ਪ੍ਰਧਾਨ ਦਾ ਪਾਕਿਸਤਾਨ ਫ਼ੌਜ ਦੇ ਅਫ਼ਸਰ ਨਾਲ ਫੋਟੋ 'ਤੇ ਵਿਵਾਦ, ਪੰਜਾਬ BJP ਨੇ ਈਸ਼ਰਪ੍ਰੀਤ ਸਿੰਘ ਸੰਧੂ ਦੀ ਕੀਤੀ ਸ਼ਿਕਾਇਤ

By : BALJINDERK

Published : May 21, 2025, 2:10 pm IST
Updated : May 21, 2025, 2:10 pm IST
SHARE ARTICLE
NSUI ਦੇ ਪੰਜਾਬ ਪ੍ਰਧਾਨ ਦਾ ਪਾਕਿਸਤਾਨ ਫ਼ੌਜ ਦੇ ਅਫ਼ਸਰ ਨਾਲ ਫੋਟੋ 'ਤੇ ਵਿਵਾਦ, ਪੰਜਾਬ BJP ਨੇ ਈਸ਼ਰਪ੍ਰੀਤ ਸਿੰਘ ਸੰਧੂ ਦੀ ਕੀਤੀ ਸ਼ਿਕਾਇਤ
NSUI ਦੇ ਪੰਜਾਬ ਪ੍ਰਧਾਨ ਦਾ ਪਾਕਿਸਤਾਨ ਫ਼ੌਜ ਦੇ ਅਫ਼ਸਰ ਨਾਲ ਫੋਟੋ 'ਤੇ ਵਿਵਾਦ, ਪੰਜਾਬ BJP ਨੇ ਈਸ਼ਰਪ੍ਰੀਤ ਸਿੰਘ ਸੰਧੂ ਦੀ ਕੀਤੀ ਸ਼ਿਕਾਇਤ

ਕਾਂਗਰਸ ਦੇ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸਦੀ ਤਸਵੀਰ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਹੈ

Delhi News in Punjabi : ਭਾਜਪਾ ਆਗੂ ਕੁਲਬੀਰ ਸਿੰਘ ਆਸ਼ੂ ਅੰਬਾ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਨੌਜਵਾਨ ਆਗੂ ਈਸ਼ਰਪ੍ਰੀਤ ਸਿੰਘ ਸੰਧੂ ਦੀ ਸ਼ਿਕਾਇਤ ਕੀਤੀ ਹੈ ਕਿ ਉਸਦੀ ਤਸਵੀਰ ਇੱਕ ਪਾਕਿਸਤਾਨੀ ਫ਼ੌਜੀ ਅਧਿਕਾਰੀ ਨਾਲ ਹੈ। ਕੁਲਬੀਰ ਸਿੰਘ ਨੇ ਲਿਖਿਆ ਕਿ ਈਸ਼ਰਪ੍ਰੀਤ ਦੀ ਪਾਕਿਸਤਾਨ ਦੇ ਬ੍ਰਿਗੇਡੀਅਰ ਮੁਦੱਸਿਰ ਸਈਅਦ ਨਾਲ ਤਸਵੀਰ ਮਿਲੀ ਹੈ।  ਮੁਦੱਸਿਰ ਸਈਅਦ ਪਾਕਿ ਹਾਈ ਕਮਿਸ਼ਨ ਦਿੱਲੀ 'ਚ ਡਿਫ਼ੈਂਸ ਐਡਵਾਇਜ਼ਰ ਹੈ। ਉਨ੍ਹਾਂ ਲਿਖਿਆ ਇਹ ਮਾਮਲਾ ਬਹੁਤ ਗੰਭੀਰ ਹੈ। ਕਿਉਂਕਿ ਹੁਣੇ ਹੁਣੇ ਦੇਸ਼ ਦਾ ਪਾਕਿਸਤਾਨ ਨਾਲ ਟਕਰਾਅ ਹੋ ਕੇ ਹਟਿਆ ਹੈ ਅਤੇ ਅਜੇ ਵੀ ਤਣਾਅ ਬਰਕਰਾਰ ਹੈ। ਇਸ ਤੋਂ ਵੀ ਅੱਗੇ ਇਹ ਵਿਅਕਤੀ ਕਾਂਗਰਸ ਪਾਰਟੀ ਦੇ ਯੂਥ ਵਿੰਗ NSUI ਦਾ ਪੰਜਾਬ ਪ੍ਰਧਾਨ ਹੈ।

1

ਉਨ੍ਹਾਂ ਬੇਨਤੀ ਕੀਤੀ ਕਿ ਇਸ ਮਾਮਲੇ ’ਚ ਜਾਂਚ ਕਰਕੇ NSUI ਪ੍ਰਧਾਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ। 

 (For more news apart from  NSUI Punjab President photo controversy with Pakistan Army officer, Punjab BJP complaint Isharpreet Singh Sandhu News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement