Punjab News : ਪਾਕਿਸਤਾਨੀ ਸਹਿਜ਼ਾਦ ਭੱਟੀ ਨੇ ਸਮਾਜ ਸੇਵੀ ਸਿਮਰਨ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ  

By : BALJINDERK

Published : Jun 21, 2025, 8:20 pm IST
Updated : Jun 21, 2025, 8:20 pm IST
SHARE ARTICLE
 ਚੰਡੀਗੜ੍ਹ ਚਲਦੀ ਪ੍ਰੈੱਸ ਕਾਨਫ਼ਰੰਸ ’ਚ ਵੀ ਆਈ ਧਮਕੀ ਭਰੀ ਕਾਲ 
ਚੰਡੀਗੜ੍ਹ ਚਲਦੀ ਪ੍ਰੈੱਸ ਕਾਨਫ਼ਰੰਸ ’ਚ ਵੀ ਆਈ ਧਮਕੀ ਭਰੀ ਕਾਲ 

Punjab News : ਚੰਡੀਗੜ੍ਹ ਚਲਦੀ ਪ੍ਰੈੱਸ ਕਾਨਫ਼ਰੰਸ ’ਚ ਆਈ ਧਮਕੀ ਭਰੀ ਕਾਲ, ਅੰਮ੍ਰਿਤਪਾਲ ਮਹਿਰੋਂ ਦਾ ਖਿਲਾਫ਼ ਬੋਲਣ ਕਾਰਨ ਮਿਲ ਰਹੀਆਂ ਧਮਕੀਆਂ  

Punjab News in Punjabi : ਚੰਡੀਗੜ੍ਹ ਚਲਦੀ ਪ੍ਰੈੱਸ ਕਾਨਫ਼ਰੰਸ ’ਚ ਸਮਾਜਸੇਵੀ ਸਿਮਰਨਜੀਤ ਸਿੰਘ ਨੂੰ ਧਮਕੀ ਭਰਿਆ ਫ਼ੋਨ ਕਾਲ ਆਈ ਹੈ। ਸਮਾਜਸੇਵੀ  ਸਿਮਰਨਜੀਤ ਸਿੰਘ ਨੇ ਪਹੁੰਚੇ ਹੋਏ ਪੱਤਰਕਾਰਾਂ ਨੂੰ ਸਾਰੀ ਗੱਲਬਾਤ ਵੀ ਸੁਣਾਈ ਹੈ। ਸਿਮਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਪਾਲ ਮਹਿਰੋਂ ਦਾ ਖਿਲਾਫ਼ ਬੋਲਣ ਕਾਰਨ ਇਹ ਧਮਕੀਆਂ ਮਿਲ ਰਹੀਆਂ ਹਨ।

1

ਫੋਨ ਕਰਨ ਵਾਲਾ ਪਾਕਿਸਤਾਨੀ ਸਹਿਜ਼ਾਦ ਭੱਟੀ ਹੈ। ਜਿਸ ਨੇ ਸਮਾਜ ਸੇਵੀ ਸਿਮਰਨ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਹੈ। ਸਿਮਰਨ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਵੱਖ-ਵੱਖ ਨੰਬਰਾਂ ਤੇ ਦੇਸ਼ਾਂ ਤੋਂ ਧਮਕੀ ਦੀਆਂ ਕਾਲਾਂ ਆ ਰਹੀਆਂ ਹਨ। 

1

ਦੱਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਸਿਮਰਨ ਸਿੰਘ ਮਾਨ ਅਤੇ ਕੁਲਦੀਪ ਸਿੰਘ ਅਟਵਾਲ ਸਮਾਜ ਸੇਵੀਆਂ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਖਿਲਾਫ਼ ਅੰਮ੍ਰਿਤਪਾਲ ਮਹਿਰੋਂ ਵਲੋਂ ਕੀਤੇ ਗਏ ਕਤਲ ’ਤੇ ਮੀਡੀਆ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਅੰਮ੍ਰਿਤਪਾਲ ਮਹਿਰੋਂ ਦੇ ਹੱਕ ਵਿੱਚ ਆਇਆ ਪਾਕਿਸਤਾਨੀ ਸ਼ਹਿਜ਼ਾਦ ਭੱਟੀ ਨੇ 8 ਘੰਟੇ ਵਿੱਚ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। 

(For more news apart from TPakistani Shahzad Bhatti threatens to kill social worker Simran Singh Mann News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement