
ਤੇਜਿੰਦਰ ਸਿੰਘ ਸਰਾਂ ਬਣੇ ਮੈਂਬਰ ਰੇਲਵੇ ਬੋਰਡ
ਐਸ.ਏ.ਐਸ. ਨਗਰ, 20 ਜੁਲਾਈ (ਸੁਖਦੀਪ ਸਿੰਘ ਸੋਈ): ਭਾਜਪਾ ਦੇ ਨੌਜਵਾਨ ਨੇਤਾ ਤੇਜਿੰਦਰ ਸਿੰਘ ਸਰਾਂ ਨੂੰ ਭਾਜਪਾ ਦੇ ਨੌਜਵਾਨ ਨੇਤਾ ਤੇਜਿੰਦਰ ਸਿੰਘ ਸਰਾਂ ਨੂੰ ਮਨਿਸਟਰੀ ਆਫ ਰੇਲਵੇ ਵਲੋਂ ਰੇਲਵੇ ਬੋਰਡ ਦਾ ਨੈਸ਼ਨਲ ਰੇਲਵੇ ਬੋਰਡ ਦਾ ਮੈਂਬਰ ਮਨੋਨੀਤ ਕੀਤਾ ਗਿਆ ਹੈ ਮਨਿਸਟਰੀ ਆਫ ਰੇਲਵੇ ਵਲੋਂ ਨੈਸ਼ਨਲ ਰੇਲਵੇ ਬੋਰਡ ਦਾ ਮੈਂਬਰ ਮਨੋਨੀਤ ਕੀਤਾ ਗਿਆ ਹੈ |
ਚੰਡੀਗੜ੍ਹ ਭਾਜਪਾ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਇਸ ਨਿਯੁਕਤੀ ਨਾਲ ਦੇਸ਼ ਭਰ ਵਿੱਚ ਬੈਠੇ ਉਨ੍ਹਾਂ ਦੇ ਭਾਜਪਾ ਸਮਰਥਕ ਅਤੇ ਸਨੇਹੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਤੇਜਿੰਦਰ ਸਿੰਘ ਸਰਾਂ ਨੂੰ ਚੰਡੀਗੜ੍ਹ ਭਾਜਪਾ ਸਟੇਟ ਦੇ ਸਕੱਤਰ ਤੇਜਿੰਦਰ ਸਿੰਘ ਸਰਾਂ ਦੀ ਇਸ ਨਿਯੁਕਤੀ ਨਾਲ ਦੇਸ਼ ਭਰ ਵਿਚ ਬੈਠੇ ਉਨ੍ਹਾਂ ਦੇ ਭਾਜਪਾ ਸਮਰਥਕ ਅਤੇ ਸਨੇਹੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਤੇਜਿੰਦਰ ਸਿੰਘ ਸਰਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ | ਤੇਜਿੰਦਰ ਸਿੰਘ ਸਰਾਂ ਦੀ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਚੰਡੀਗੜ੍ਹ ਤੇਜਿੰਦਰ ਸਿੰਘ ਸਰਾਂ ਦੀ ਇਸ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਅਤੇ ਸਾਬਕਾ ਮੇਅਰ ਚੰਡੀਗੜ੍ਹ ਅਰੁਣ ਸੂਦ ਨੇ ਕਿਹਾ ਕਿ ਭਾਜਪਾ ਵਲੋਂ ਮਿਹਨਤੀ ਵਰਕਰਾਂ ਦੀ ਹਮੇਸ਼ਾ ਕਦਰ ਕਰਕੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਅਹਿਮ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਨੌਜਵਾਨ ਤੇ ਅੰਦਰ ਸੀ ਭਾਜਪਾ ਵਲੋਂ ਮਿਹਨਤੀ ਵਰਕਰਾਂ ਦੀ ਹਮੇਸ਼ਾ ਕਦਰ ਕਰਕੇ ਉਨ੍ਹਾਂ ਨੂੰ ਸਮੇਂ ਸਮੇਂ ਤੇ ਅਹਿਮ ਜ਼ਿੰਮੇਵਾਰੀਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਨੌਜਵਾਨ ਤੇਜਿੰਦਰ ਸਿੰਘ ਸਰਾਂ ਦੀ ਇਸ ਤਾਜ਼ਾ ਨਿਯੁਕਤੀ ਨਾਲ ਇਹ ਗੱਲ ਤੇਜਿੰਦਰ ਸਿੰਘ ਸਰਾਂ ਦੀ ਇਸ ਤਾਜ਼ਾ ਨਿਯੁਕਤੀ ਨੇ ਨੌਜਵਾਨ ਵਰਗ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਵਿਚ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਵਿਚ ਪਾਈ ਜਾ ਰਹੀ ਪਾਈ ਜਾ ਰਹੀ ਖੁਸ਼ੀ ਅਤੇ ਅਥਾਹ ਸੰਤੁਸ਼ਟੀ ਨੂੰ ਵੇਖਿਆਂ ਹੀ ਬਣਦਾ ਹੈ ਖੁਸ਼ੀ ਅਤੇ ਅਥਾਹ ਸੰਤੁਸ਼ਟੀ ਨੂੰ ਵੇਖਿਆਂ ਹੀ ਬਣਦਾ ਹੈ |
ਅਪਣੀ ਇਸ ਅਹਿਮ ਨਿਯੁਕਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਤੇਜਿੰਦਰ ਸਿੰਘ ਸਰਾਂ ਨੇ ਕਿਹਾ ਕਿ ਉਹ ਇਸ ਅਹਿਮ ਨਿਯੁਕਤੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿ ਉਹ ਰੇਲਵੇ ਵਿਭਾਗ ਵਲੋਂ ਦਿੱਤੀ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਸਮਝਦਿਆਂ ਨਿਭਾਉਣਗੇ ਕਿ ਉਹ ਰੇਲਵੇ ਵਿਭਾਗ ਵਲੋਂ ਦਿੱਤੀ ਇਸ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਅਹਿਮ ਅਹਿਮ ਜ਼ਿੰਮੇਵਾਰੀ ਸਮਝਦਿਆਂ ਨਿਭਾਉਣਗੇ |
P8OTO 20-1 ਤੇਜਿੰਦਰ ਸਿੰਘ ਸਰਾਂ- ਮੈਂਬਰ ਰੇਲਵੇ ਬੋਰਡ |