ਪਤਨੀ ਤੋਂ ਤੰਗ ਪਤੀ ਨੇ ਚੁੱਕਿਆਂ ਖੌਫਨਾਕ ਕਦਮ,ਬੱਚਿਆ ਸਮੇਤ ਖ਼ੁਦ ਖਾਧੀ ਜ਼ਹਿਰ
Published : Aug 21, 2019, 3:04 pm IST
Updated : Aug 21, 2019, 3:04 pm IST
SHARE ARTICLE
ਪਤਨੀ ਤੋਂ ਤੰਗ ਪਤੀ ਨੇ ਚੁੱਕਿਆਂ ਖੌਫਨਾਕ ਕਦਮ,ਬੱਚਿਆ ਸਮੇਤ ਖ਼ੁਦ ਖਾਧੀ ਜ਼ਹਿਰ
ਪਤਨੀ ਤੋਂ ਤੰਗ ਪਤੀ ਨੇ ਚੁੱਕਿਆਂ ਖੌਫਨਾਕ ਕਦਮ,ਬੱਚਿਆ ਸਮੇਤ ਖ਼ੁਦ ਖਾਧੀ ਜ਼ਹਿਰ

ਪੁਲਿਸ ਨੇ ਮਾਮਲਾ ਦਰਜ ਸ਼ੁਰੂ ਕੀਤੀ ਜਾਂਚ

ਫਰੀਦਕੋਟ- ਫਰੀਦਕੋਟ ਦੇ ਕੋਟਕਪੂਰਾ ‘ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ‘ਚ ਇੱਕ ਚਰਨਜੀਤ ਨਾਮ ਦੇ ਵਿਅਕਤੀ ਵੱਲੋਂ ਆਪ ਅਤੇ ਆਪਣੇ 2 ਬੱਚਿਆਂ ਨੂੰ ਜਹਿਰੀਲੀਆਂ ਗੋਲੀਆਂ ਖਿਲਾ ਦਿੱਤੀਆਂ। ਜਿਸ ਕਾਰਨ ਤਿੰਨਾਂ ਨੂੰ ਇਲਾਜ਼ ਲਈ ਹਸਪਾਤਲ ‘ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇੱਕ 11 ਸਾਲਾ ਮੁੰਡੇ ਦੀ ਮੌਤ ਹੋ ਗਈ ਹੈ ਅਤੇ ਬਾਕੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਸ ਦਾ ਆਪਣੀ ਘਰਵਾਲੀ ਨਾਲ ਕੋਈ ਝਗੜਾ ਹੋਇਆ ਸੀ ਜਿਸ ਦੇ ਚਲਦਿਆਂ ਉਸ ਨੇ ਇਹ ਕਦਮ ਚੁੱਕਿਆਂ। ਉਧਰ ਇਸ ਸਬੰਧੀ ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਕਿ ਘਰ ‘ਚ ਚੱਲਦੀ ਘਰੇਲੂ ਲੜ੍ਹਾਈ ਝਗੜੇ ਕਾਰਨ ਪਰਿਵਾਰ ਦੇ ਮੈਬਰਾਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ ਕੀਤੀ ਗਈ ਹੋਵੇ। ਇਸ ਤੋਂ ਪਹਿਲਾ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement