Bikram Majithia News : ਬਿਕਰਮ ਮਜੀਠੀਆ ਨੂੰ ਬੈਰਕ ਬਦਲਣ ਦੇ ਮਾਮਲੇ 'ਤੇ ਲਗਾਈ ਅਰਜੀ 'ਤੇ ਹੋਈ ਸੁਣਵਾਈ

By : BALJINDERK

Published : Aug 21, 2025, 3:31 pm IST
Updated : Aug 21, 2025, 3:31 pm IST
SHARE ARTICLE
ਬਿਕਰਮ ਮਜੀਠੀਆ ਨੂੰ ਬੈਰਕ ਬਦਲਣ ਦੇ ਮਾਮਲੇ 'ਤੇ ਲਗਾਈ ਗਈ ਅਰਜੀ 'ਤੇ ਨਹੀਂ ਮਿਲੀ ਰਾਹਤ
ਬਿਕਰਮ ਮਜੀਠੀਆ ਨੂੰ ਬੈਰਕ ਬਦਲਣ ਦੇ ਮਾਮਲੇ 'ਤੇ ਲਗਾਈ ਗਈ ਅਰਜੀ 'ਤੇ ਨਹੀਂ ਮਿਲੀ ਰਾਹਤ

Bikram Majithia News : ਮੁਹਾਲੀ ਅਦਾਲਤ ਨੇ ਬੈਰਕ ਬਦਲਣ ਬਾਰੇ ਅਰਜੀ ਸੁਣਵਾਈ 28 ਅਗਸਤ ਤੱਕ ਟਾਲੀ 

 Bikram Majithia News in Punjabi: ਮੋਹਾਲੀ ਅਦਾਲਤ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ ਹੈ। ਅਦਾਲਤ ਵਿਚ ਹੁਣ ਇਸ ਉਤੇ ਅਗਲੀ ਸੁਣਵਾਈ 28 ਅਗਸਤ ਨੂੰ ਹੋਵੇਗੀ। ਮਜੀਠੀਆ ਦਾ ਨਿਆਂਇਕ ਰਿਮਾਂਡ ਵੀ ਉਸੇ ਦਿਨ ਖ਼ਤਮ ਹੋ ਰਿਹਾ ਹੈ, ਯਾਨੀ ਦੋਵਾਂ ਮਾਮਲਿਆਂ ਦੀ ਸੁਣਵਾਈ 28 ਅਗਸਤ ਨੂੰ ਹੋਵੇਗੀ।

ਬੈਰਕ ਬਦਲਣ ਦੇ ਮਾਮਲੇ ’ਤੇ ਲਗਾਈ ਗਈ ਅਰਜੀ ’ਤੇ ਹੁਣ ਸੁਣਵਾਈ 28 ਅਗਸਤ ਨੂੰ ਹੋਵੇਗੀ।

 (For more news apart from  Bikram Majithia did not get relief application regarding changing barracks News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement