ਹਾਈਕੋਰਟ ਦੇ ਸਾਬਕਾ ਜੱਜ ਦੀ ਧੀ ਬਣੀ ਸਿਵਲ ਜੱਜ 
Published : Oct 21, 2023, 11:46 am IST
Updated : Oct 21, 2023, 11:46 am IST
SHARE ARTICLE
 The daughter of a former high court judge became a civil judge
The daughter of a former high court judge became a civil judge

ਸੇਵਾਮੁਕਤ ਗੁਰਮੀਤ ਰਾਮ ਬਨਿਆਲ ਦੀ ਧੀ ਹੈ ਮਨੀਸ਼ਾ ਬਨਿਆਲ

ਚੰਡੀਗੜ੍ਹ : ਹਾਈਕੋਰਟ ਦੇ ਸਾਬਕਾ ਜੱਜ ਦੀ ਧੀ ਮਨੀਸ਼ਾ ਬਨਿਆਲ ਸਿਵਲ ਜੱਜ ਬਣੀ ਹੈ। ਮਨੀਸ਼ਾ ਬਨਿਆਲ ਜਸਟਿਸ (ਸੇਵਾਮੁਕਤ) ਗੁਰਮੀਤ ਰਾਮ ਅਤੇ ਰਾਣੀ ਬਨਿਆਲ ਦੀ ਧੀ ਹੈ। ਗੁਰਮੀਤ ਰਾਮ ਬਨਿਆਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਜੱਜ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਮਨੀਸ਼ਾ ਨੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲੀਗਲ ਸਟੱਡੀਜ਼, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀ.ਏ.ਐਲ.ਐਲ.ਬੀ (ਆਨਰਜ਼) ਕੀਤੀ। ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਐਲ.ਐਲ. ਐਮ. ਪਾਸ ਕੀਤੀ ਹੈ। ਇਸ ਵੇਲੇ ਮਨੀਸ਼ਾ ਬਨਿਆਲ ਪੰਜਾਬ ਯੂਨੀਵਰਸਿਟੀ 'ਚ ਲਾਅ ਵਿਚ ਪੀਐਚ.ਡੀ. ਕਰ ਰਹੀ ਹੈ। 
  

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement