
Chandigarh News: ਘਟਨਾ ਸੀਸੀਟੀਵੀ ਵਿਤ ਹੋਈ ਕੈਦ
Stray dogs hit the girls riding Activa in Chandigarh News in punjabi: ਚੰਡੀਗੜ੍ਹ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਜਾਰੀ ਹੈ। ਅਜਿਹੀ ਹੀ ਇਕ ਹੋਰ ਖਬਰ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ। ਜਿਥੇ ਐਕਵਿਟਾ ਸਵਾਰ ਲੜਕੀਆਂ ਨੂੰ ਅਵਾਰਾ ਕੁੱਤੇ ਪੈ ਗਏ। ਜਿਵੇ ਹੀ ਲੜਕੀਆਂ ਐਕਟਿਵਾ ਭਜਾਉਣ ਲੱਗੀਆਂ ਕੁੱਤੇ ਉਨ੍ਹਾਂ ਦੇ ਮਗਰ ਪੈ ਗਏ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਲੜਕੀਆਂ ਨੇ ਡਰ ਦੇ ਮਾਰਿਆ ਐਕਟਿਵਾ ਨੂੰ ਇਕ ਘਰ ਦੇ ਅੰਦਰ ਵਾੜ ਦਿਤਾ ਤੇ ਐਕਟਿਵਾ ਸਿੱਧਾ ਉਥੇ ਖੜੀਆਂ ਸਾਇਕਲਾਂ ਵਿਚ ਵੱਜ ਗਈ। ਸਾਇਕਲਾਂ ਵਿਚ ਵੱਜਣ ਤੋਂ ਬਾਅਦ ਐਕਵਿਟਾ ਤਿਲਕ ਗਈ ਤੇ ਲੜਕੀਆਂ ਹੇਠਾਂ ਡਿੱਗ ਪਈਆਂ। ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਵਿਚ ਕੈਦ ਹੋ ਗਈ।
(For more news apart from Stray dogs hit the girls riding Activa in Chandigarh News in punjabi , stay tuned to Rozana Spokesman)