2020 'ਚ ਅਸੀਂ ਮਹਾਂਮਾਰੀ ਅਤੇ ਸਰਹੱਦ 'ਤੇ ਹਮਲੇ ਦਾ ਕੀਤਾ ਸਾਹਮਣਾ : ਆਰਮੀ ਚੀਫ਼ ਨਰਵਣੇ 
Published : Jan 22, 2021, 1:22 am IST
Updated : Jan 22, 2021, 1:22 am IST
SHARE ARTICLE
IMAGE
IMAGE

2020 'ਚ ਅਸੀਂ ਮਹਾਂਮਾਰੀ ਅਤੇ ਸਰਹੱਦ 'ਤੇ ਹਮਲੇ ਦਾ ਕੀਤਾ ਸਾਹਮਣਾ : ਆਰਮੀ ਚੀਫ਼ ਨਰਵਣੇ 

ਨਵੀਂ ਦਿੱਲੀ, 21 ਜਨਵਰੀ: ਭਾਰਤੀ ਸੈਨਾ ਦੇ ਪ੍ਰਧਾਨ ਜਨਰਲ ਮਨੋਜ ਮੁਕੁੰਦ ਨਰਵਣੇ ਨੇ ਵੀਰਵਾਰ ਨੂੰ ਕਿਹਾ ਕਿ 2020 ਵਿਲੱਖਣ ਵਰ੍ਹਾ ਸੀ | ਇਸ ਵਿਚ ਉੱਤਰੀ ਸਰਹੱਦਾਂ 'ਤੇ ਕੋਰੋਨਾ ਮਹਾਂਮਾਰੀ ਅਤੇ ਹਮਲਾਵਰ ਦੀਆਂ ਦੋਗਲੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ | 
ਉਨ੍ਹਾਂ ਕਿਹਾ ਕਿ ਸਾਨੂੰ ਅਪਣੇ ਵਿਰੋਧੀਆਂ ਵਲੋਂ ਚਲਾਏ ਜਾ ਰਹੇ ਰਖਿਆ ਆਧੁਨਿਕੀਕਰਨ ਦੀ ਤੇਜ਼ ਰਫ਼ਤਾਰ ਨੂੰ ਯਾਦ ਰੱਖਣਾ ਹੋਵੇਗਾ |
ਸੈਨਾ ਮੁਖੀ ਨੇ ਕਿਹਾ ਕਿ 2020 ਇਕ ਵਿਲੱਖਣ ਸਾਲ ਸੀ ਜਿਸ ਵਿਚ ਅਸੀਂ ਕੋਵਿਡ -19 ਮਹਾਂਮਾਰੀ ਅਤੇ ਉੱਤਰੀ ਸਰਹੱਦਾਂ 'ਤੇ ਹਮਲੇ ਦੀਆਂ ਦੋਹਰੀ ਚੁਨੌਤੀਆਂ ਦਾ ਸਾਹਮਣਾ ਕੀਤਾ | ਪਿਛਲੇ ਸਾਲ ਦੀਆਂ ਘਟਨਾਵਾਂ ਨੇ ਗਲੋਬਲ ਸਪਲਾਈ ਚੇਨ ਦੀ ਕਮਜ਼ੋਰੀ ਨੂੰ ਉਜਾਗਰ ਕੀਤਾ ਹੈ, ਆਤਮ-ਨਿਰਭਰਤਾ ਦੀ ਜ਼ਰੂਰਤ ਨੂੰ ਦਰਸਾਉਾਦਾ ਹੈ |
ਅੱਜ ਰਖਿਆ ਵਿਚ ਆਤਮ-ਨਿਰਭਰ ਹੋਣਾ ਇਕ ਰਣਨੀਤਕ ਲੋੜ ਬਣ ਗਈ ਹੈ | ਸਾਡੇ ਲਈ ਇਹ ਜ਼ਰੂਰੀ ਹੈ ਕਿ ਅਸੀਂ ਟਕਰਾਅ ਦੇ ਸਮੁੱਚੇ ਕਾਰਜ ਖੇਤਰ ਵਿਚ ਲੰਮੇ ਸਮੇਂ ਦੀ ਸਮਰੱਥਾ ਵਧਾਉਣ ਵਿਚ ਨਿਵੇਸ਼ ਕਰੀਏ |  (ਏਜੰਸੀ)
ਆਰਮੀ ਚੀਫ਼ ਨਰਵਣੇ ਨੇ ਕਿਹਾ ਕਿ ਉੱਚ ਤਕਨਾਲੋਜੀ, ਨਕਲੀ ਬੁੱਧੀ, ਖ਼ੁਦਮੁਖਤਿਆਰ ਰਹਿਤ ਪ੍ਰਣਾਲੀਆਂ, ਲੌਗ ਰੇਂਜ ਸ਼ੁੱਧਤਾ ਤਕਨਾਲੋਜੀ, ਕੁਆਂਟਮ ਕੰਪਿਊਟਿੰਗ, ਸਵਰਮ ਡਰੋਨ ਉੱਤਮ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਹਾਸਲ ਕਰਨਾ ਚਾਹੀਦਾ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement