ਕ੍ਰਿਕਟ ਟੂਰਨਾਮੈਂਟ 'ਚ ਰਾਇਲ ਕਲੱਬ ਜੇਤੂ 
Published : Jun 22, 2018, 3:42 am IST
Updated : Jun 22, 2018, 3:42 am IST
SHARE ARTICLE
Trophy Team
Trophy Team

  ਰਾਇਲ ਕਲੱਬ ਕੁਰਾਲੀ ਵਲੋਂ ਨਿਨਸਾਨੀਅਤ  ਦੇ ਸਹਿਯੋਗ ਨਾਲ ਤਿੰਨ ਰੋਜਾ ਕ੍ਰਿਕਟ ਟੂਰਾਨਾਮੈਟ ਕਰਵਾਇਆ ਗਿਆ  ਜਿਸ ਦਾ ਉਦਘਾਟਨ ਵਿਪਨ ਕੁਮਾਰ  ਸਾਬਕਾ ਐਮ ...

ਕੁਰਾਲੀ,  ਰਾਇਲ ਕਲੱਬ ਕੁਰਾਲੀ ਵਲੋਂ ਨਿਨਸਾਨੀਅਤ  ਦੇ ਸਹਿਯੋਗ ਨਾਲ ਤਿੰਨ ਰੋਜਾ ਕ੍ਰਿਕਟ ਟੂਰਾਨਾਮੈਟ ਕਰਵਾਇਆ ਗਿਆ  ਜਿਸ ਦਾ ਉਦਘਾਟਨ ਵਿਪਨ ਕੁਮਾਰ  ਸਾਬਕਾ ਐਮ ਸੀ ਤੇ ਪਰਵਿੰਦਰ ਸਿੰਘ ਕਾਲੇਵਾਲ ਨੇ ਕੀਤਾ ਟੂਰਾਨਾਮੈਟ ਵਿਚ ਵੱਖ ਵੱਖ 25 ਟੀਮਾ ਨੇ ਭਾਗ ਲਿਆ ਖੇਡ ਮੇਲੇ ਦੌਰਾਨ ਏਨਕਲੇਵ ਕਲੱਬ,  ਮਾਡਲ ਟਾਊਨ ਕਲੱਬ , ਰਾਇਲ ਕਲੱਚ ਤੇ ਚਨਾਲੋ  ਦੀ ਟੀਮ ਨੇ ਆਪਣੇ ਆਪਣੇ ਮੈਚ ਜਿੱਤ ਕੇ ਸੈਮੀਫਾਇਨਲ ਵਿਚ ਪਰਵੇਸ ਕੀਤਾ

ਸੈਮੀਫਾਇਨਲ ਮੁਕਬਾਲਿਆ ਵਿਚ ਰਾਇਲ ਕਲੱਬ ਨੇ ਰਜਿੰਦਰ ਏਨਕਲੇਵ ਕਲੱਬ ਨੂੰ ਅਤੇ ਚਨਾਲੋ ਦੀ ਟੀਮ ਨੇ ਮਾਡਲ ਟਾਊਨ ਹਰਾਇਆ ਫਾਇਨਲ ਮੈਚ ਦਾ ਮੁਕਾਬਲਾ ਚਨਾਲੋ ਤੇ ਰਾਇਲ ਕਲੱਚ ਵਿਚਕਾਰ ਹੋਇਆ ਜਿਸ ਵਿਚਕਾਰ ਹੋਇਆ ਜਿਸ ਵਿਚ ਰਾਇਲ ਕਲੱਬ ਦੀ ਟੀਮ ਚਾਰ ਵਿਕਟਾ ਨਾਲ ਜੇਤੂ ਰਹੀ ਇਨਾਮਾਂ ਦੀ ਵੰਡ ਸੀਨੀਅਰ ਕਾਂਗਰਸੀ ਆਗੂ ਸਤਵਿੰਦਰ ਸਿੰਘ ਜੈਲਦਾਰ ਚੈੜੀਆਂ ਨੇ ਕੀਤੀ।ਇਸ ਮੌਕੇ ਪਰਵਿੰਦਰਵੀਰ ਸਿੰਘ  ਮਨੀ, ਰਾਜਦੀਪ ਸਿੰਘ ਹੈਪੀ ਐਮ ਸੀ , ਦਵਿੰਦਰ ਸਿੰਘ ਠਾਕੁਰ ਐਮ ਸੀ, ਪ੍ਰਦੀਪ ਕੁਮਾਰ ਰੂੜਾ ਚਨਾਲੋ, ਗੁਰਮੇਲ ਸਿੰਘ ਪਾਬਲਾ, ਲਵਪ੍ਰੀਤ ਰਾਏ, ਅਜੀਤ ਸਿੰਘ, ਅਰਸਦੀਪ , ਮਨਪੀ੍ਰਤ ਛਿੰਬਰ ਆਦਿ ਹਾਜਰ ਸਨ   

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement