Kisan Mazdoor Morcha: ਕਿਸਾਨ ਮਜ਼ਦੂਰ ਮੋਰਚਾ ਨੇ ਫ਼ਰਵਰੀ 2024 ਤੋਂ ਮਾਰਚ 2025 ਤੱਕ ਫ਼ੰਡ ਦਾ ਦਿੱਤਾ ਵੇਰਵਾ
Published : Jun 22, 2025, 8:29 am IST
Updated : Jun 22, 2025, 12:49 pm IST
SHARE ARTICLE
Kisan Mazdoor Morcha  funds details News in punjabi
Kisan Mazdoor Morcha funds details News in punjabi

Kisan Mazdoor Morcha: ਇੱਕ ਸਾਲ 'ਚ 20 ਲੱਖ 58 ਹਜ਼ਾਰ 254 ਫ਼ੰਡ ਹੋਇਆ ਇਕੱਠਾ

Kisan Mazdoor Morcha  funds details News in punjabi : ਕਿਸਾਨੀ ਅੰਦੋਲਨ 'ਚ ਆਏ ਫ਼ੰਡ ਬਾਰੇ ਵੱਡੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਮਜ਼ਦੂਰ ਮੋਰਚਾ ਵਲੋਂ ਫ਼ੰਡ ਦਾ ਵੇਰਵਾ ਜਾਰੀ ਕੀਤਾ ਗਿਆ ਹੈ। ਫ਼ਰਵਰੀ 2024 ਤੋਂ ਮਾਰਚ 2025 ਤੱਕ ਫ਼ੰਡ ਦਾ ਵੇਰਵਾ ਦਿੱਤਾ ਗਿਆ। ਇੱਕ ਸਾਲ 'ਚ 20 ਲੱਖ 58 ਹਜ਼ਾਰ 254 ਫ਼ੰਡ ਇਕੱਠਾ ਹੋਇਆ ਸੀ।

ਜਿਸ ਵਿਚੋਂ ਮੋਰਚੇ ਦੌਰਾਨ 20 ਲੱਖ 56 ਹਜ਼ਾਰ 520 ਰੁਪਏ ਦਾ ਖ਼ਰਚਾ ਹੋਇਆ ਸੀ। ਹੁਣ ਜਥੇਬੰਦੀ ਦੇ ਫ਼ੰਡ 'ਚ 1734 ਰੁਪਏ ਬਚੇ ਹਨ। ਸ਼ੰਭੂ ਸਰਹੱਦ 'ਤੇ ਕਿਸਾਨ ਮਜ਼ਦੂਰ ਮੋਰਚੇ ਦਾ ਧਰਨਾ ਸੀ। ਇਸ ਵੇਰਵੇ ਸੰਬੰਧਿਤ ਸ਼ਿਕਾਇਤ ਲਈ ਨੰਬਰ ਵੀ ਜਾਰੀ ਕੀਤਾ ਗਿਆ ਹੈ। ਦੱਸ ਦੇਈਏ ਕਿ ਖ਼ਨੌਰੀ ਮੋਰਚੇ ਦੇ ਫ਼ੰਡ ਦਾ ਇਸ 'ਚ ਜ਼ਿਕਰ ਨਹੀਂ ਕੀਤਾ ਗਿਆ।

(For more news apart from 'Kisan Mazdoor Morcha  funds details News in punjabi  ' , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement