
ਐਨ.ਐਸ.ਯੂ.ਆਈ. ਮੈਂਬਰ ਪੀ.ਪੀ. ਕਿੱਟਾ ਪਾ ਕੇ ਪੁੱਜੇ
ਇਸੇ ਦੌਰਾਨ ਅੱਜਤ ਸਵੇਰੇ ਵਰ੍ਹਦੇ ਮੀਂਹ ਵਿਚ ਐਨ.ਐਸ.ਯੂ.ਆਈ. ਦੇ ਮੈਂਬਰ ਬੜੇ ਹੀ ਯੋਜਨਾਬੱਧ ਤਰੀਕੇ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਭਾਜਪਾ ਦੇ ਸੂਬਾ ਮੁੱਖ ਦਫ਼ਤਰ ਸਾਹਮਣੇ ਤਕ ਪੁਲਿਸ ਰੋਕਾ ਦੇ ਬਾਵਜੂਦ ਪਹੁੰਚ ਗਏ। ਉਨ੍ਹਾਂ ਸੱਭ ਨੇ ਪੀ.ਪੀ.ਕਿੱਟਾ ਪਾਈਆਂ ਸਨ ਜਿਸ ਕਰ ਕੇ ਪੁਲਿਸ ਕੋਰੋਨਾ ਕਾਰਨ ਮੈਡੀਕਲ ਟੀਮਾਂ ਹੋਣ ਦਾ ਭੁਲੇਖਾ ਖਾ ਗਈ ਤੇ ਉਨ੍ਹਾਂ ਨੂੰ ਨਹੀਂ ਰੋਕਿਆ। ਬਾਅਦ ਵਿਚ ਪੁਲਿਸ ਨੇ ਭਾਜਪਾ ਦਫ਼ਤਰ ਸਾਹਮਣੇ ਧਰਨੇ ਉਤੇ ਬੈਠਣ ਬਾਅਦ ਇਨ੍ਹਾਂ ਨੂੰ ਬਲ ਪੂਰਵਕ ਖਦੇੜਿਆਂ। ਇਹ ਪ੍ਰਦਰਸ਼ਨ ਪਟਰੌਲ, ਡੀਜ਼ਲ, imageਕੀਮਤਾਂ ਵਿਚ ਲਗਾਤਾਰ ਵਾਧੇ ਅਤੇ ਨੀਟ ਤੇ ਆਈ.ਈ.ਈ. ਦੀਆਂ ਕੋਰੋਨਾ ਵਿਚ ਲਏ ਜਾਣ ਦੇ ਵਿਰੋਧ ਵਿਚ ਕੀਤਾ