Patiala News :ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ 'ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ

By : BALJINDERK

Published : Aug 22, 2025, 8:15 pm IST
Updated : Aug 22, 2025, 8:15 pm IST
SHARE ARTICLE
ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ 'ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ
ਪਟਿਆਲਾ ਦੀ ਧੀ 16ਵੀਆਂ ਏਸ਼ੀਅਨ ਖੇਡਾਂ 'ਚ ਦਿਖਾਏਗੀ ਜੌਹਰ,ਸ਼ੂਟਿੰਗ ਮੁਕਾਬਲੇ 'ਚ ਪੂਰੇ ਪੰਜਾਬ 'ਚੋਂ ਕ੍ਰਿਸ਼ਕਾ ਜੋਸ਼ੀ ਦੀ ਹੋਈ ਚੋਣ

Patiala News : ਕ੍ਰਿਸ਼ਕਾ ਨੇ ਆਪਣੇ ਪਿਤਾ ਪਰਵੇਜ਼ ਜੋਸ਼ੀ ਦੀ ਸ਼ੂਟਿੰਗ ਅਕੈਡਮੀ 'ਚ ਹੀ ਸਿੱਖੇ ਗੁਰ, ਪਿਤਾ ਨੇ ਹੀ ਦਿੱਤੀ ਕੋਚਿੰਗ

Patiala News in Punjabi : ਪਟਿਆਲਾ ਦੀ ਧੀ ਕ੍ਰਿਸ਼ਿਕਾ ਜੋਸ਼ੀ 16ਵੀਆਂ ਏਸ਼ੀਅਨ ਖੇਡਾਂ ’ਚ ਚੁਣੀ ਗਈ ਹੈ। ਕ੍ਰਿਸ਼ਕਾ ਪੰਜਾਬ ’ਚੋਂ ਪਹਿਲੀ ਧੀ ਹੈ, ਜਿਸ ਦੀ ਪਹਿਲੀ ਵਾਰ ਏਸ਼ੀਅਨ ਖੇਡਾਂ ’ਚ ਚੋਣ ਹੋਈ ਹੈ, ਹੁਣ ਪੰਜਾਬ ਨੂੰ ਕ੍ਰਿਸ਼ਿਕਾ ਜੋਸ਼ੀ ਰਿਪ੍ਰਜੈਂਟ ਕਰੇਗੀ ਕ੍ਰਿਸ਼ਿਕਾ ਜੋਸ਼ੀ ਦੇ ਪਿਤਾ ਸ਼ੂਟਿੰਗ ਅਕੈਡਮੀ ਦੇ ਕੋਚ ਵੀ ਹਨ ਤੇ ਉਨ੍ਹਾਂ ਦੀ ਆਪਣੀ ਸ਼ੂਟਰ ਸ਼ੂਟਿੰਗ ਅਕੈਡਮੀ ਵੀ ਹੈ।

1

ਕ੍ਰਿਸ਼ੀਕਾ ਜੋਸ਼ੀ ਦੇ ਪਿਤਾ ਪਰਵੇਜ਼ ਜੋਸ਼ੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਧੀ ਨੂੰ ਵਧੀਆ ਖਿਡਾਰੀ ਬਣਾਉਣ ’ਚ ਕਿਤੇ ਵੀ ਕੋਈ ਢਿੱਲ ਨਹੀਂ ਛੱਡੀ, ਜਿਸ ਕਰਕੇ ਅੱਜ ਉਸ ਦੀ ਏਸ਼ੀਅਨ ਖੇਡਾਂ ਦੇ ਵਿੱਚ ਚੋਣ ਹੋਈ ਹੈ ਅਤੇ ਉਹ ਵਧੀਆ ਪਾਰਟੀਸਪੇਟ ਕਰੇਗੀ ਅਤੇ ਵਧੀਆ ਮੁਕਾਮ ਹਾਸਿਲ ਕਰੇਗੀ। ਉੱਥੇ ਹੀ ਕ੍ਰਿਸ਼ਿਕਾ ਜੋਸ਼ੀ ਨੇ ਦੱਸਿਆ ਕਿ ਉਸ ਨੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਕਾਫੀ ਮਿਹਨਤ ਕੀਤੀ ਹੈ।

 (For more news apart from  Krishka Joshi Patiala selected in 16th Asian Games, shooting competition News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement