
ਤੇਜ਼ ਹਨੇਰੀ ਕਾਰਨ ਵਾਪਰਿਆ ਹਾਦਸਾ
ਲੁਧਿਆਣਾ: ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਉਸ ਸਮੇਂ ਹਲਚਲ ਮਚ ਗਈ ਜਦੋਂ ਤੇਜ਼ ਹਵਾ ਕਾਰਨ ਹੀਰੋ ਵਾਸਨ ਡੇਅਰੀ ਦਾ ਸ਼ੈੱਡ ਉੱਡ ਗਿਆ। ਡੇਅਰੀ ਦੀਆਂ ਕੰਧਾਂ ਡਿੱਗਣ ਕਾਰਨ ਮਲਬੇ (12 buffaloes die in roof collapse of dairy complex in Ludhiana) ਹੇਠ 12 ਮੱਝਾਂ ਦੱਬ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਡੇਅਰੀ ਦੀ ਛੱਤ 'ਤੇ ਟੀਨ (12 buffaloes die in roof collapse of dairy complex in Ludhiana) ਦੀਆਂ ਚਾਦਰਾਂ ਸਨ। ਤੇਜ਼ ਹਵਾ ਕਾਰਨ ਕੰਧਾਂ ਅੰਦਰ ਫਸੇ ਪਸ਼ੂਆਂ 'ਤੇ ਡਿੱਗ ਗਈਆਂ।
ਹੋਰ ਵੀ ਪੜ੍ਹੋ: PRTC ਨੂੰ ਨੋਟੀਫਿਕੇਸ਼ਨ ਜਾਰੀ, ਬੱਸਾਂ ਤੋਂ ਸਾਬਕਾ CM ਦੇ ਪੋਸਟਰ ਹਟਾਉਣ ਲਈ ਕਿਹਾ
12 buffaloes die in roof collapse of dairy complex in Ludhiana
ਹੋਰ ਵੀ ਪੜ੍ਹੋ: ਕੈਨੇਡਾ ਨੇ ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ 26 ਸਤੰਬਰ ਤੱਕ ਵਧਾਈ
ਡੇਅਰੀ ਮਾਲਕ ਰਵੀ ਨੇ ਦੱਸਿਆ ਕਿ ਮਜ਼ਦੂਰਾਂ ਨੇ ਰਾਤ ਨੂੰ ਦੁੱਧ ਚੋਣ ਤੋਂ ਬਾਅਦ ਡੇਅਰੀ ਬੰਦ ਕਰ ਦਿੱਤੀ ਸੀ। ਦੇਰ ਰਾਤ, ਜਦੋਂ ਮਜ਼ਦੂਰਾਂ ਨੇ ਧਮਾਕੇ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੇਅਰੀ ਦੀ ਛੱਤ ਉੱਡ ਗਈ ਅਤੇ ਉੱਥੋਂ ਦੇ ਪਸ਼ੂ ਕੰਧਾਂ (12 buffaloes die in roof collapse of dairy complex in Ludhiana) ਹੇਠ ਆ ਗਏ ਹਨ।
12 buffaloes die in roof collapse of dairy complex in Ludhiana
ਉਸ ਨੇ ਦੱਸਿਆ ਕਿ ਕੁਝ ਪਸ਼ੂਆਂ ਨੂੰ ਜ਼ਿੰਦਾ ਬਾਹਰ ਕੱਢ ਲਿਆ ਜਦਕਿ ਕੁਝ (12 buffaloes die in roof collapse of dairy complex in Ludhiana) ਪਸ਼ੂ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ। ਇਸ ਹਾਦਸੇ ਕਾਰਨ ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
12 buffaloes die in roof collapse of dairy complex in Ludhiana
ਹੋਰ ਵੀ ਪੜ੍ਹੋ: PM ਮੋਦੀ ਅਮਰੀਕਾ ਦੌਰੇ ਲਈ ਹੋਏ ਰਵਾਨਾ, 24 ਸਤੰਬਰ ਨੂੰ ਕਰਨਗੇ ਰਾਸ਼ਟਰਪਤੀ ਬਾਈਡਨ ਨਾਲ ਮੁਲਾਕਾਤ