ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਨੰਬਰ 9872670024 'ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੁਹਾਲੀ - ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਲਈ ਇਕ ਬਹੁਤ ਵੱਡੀ ਖੁਸ਼ਖ਼ਬਰੀ ਹੈ ਕਿਉਂਕਿ ਹੁਣ ਜੇ ਤੁਸੀਂ ਟੂਰਿਸਟ ਵੀਜ਼ਾ 'ਤੇ ਆਸਟ੍ਰੇਲੀਆ ਜਾਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਅਪਣੇ ਕਿਸੇ ਸਪਾਊਂਸਰ ਨਾਲ ਵੀ ਜਾ ਸਕਦੇ ਹੋ। ਇਹ ਟੂਰਿਸਟ ਵੀਜ਼ਾ ਤੁਹਾਨੂੰ ਬਿਨ੍ਹਾਂ ਕਿਸੇ ਸਪਾਊਂਸਰ ਦੇ ਵੀ ਮਿਲ ਸਕਦਾ ਹੈ।
ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮਨਪੰਸਦ ਦੇਸ਼ ਹੈ ਤੇ ਇੱਥੇ ਸਭ ਤੋਂ ਵੱਧ ਪੰਜਾਬੀ ਜਾਂਦੇ ਹਨ ਤੇ ਜੇ ਹੁਣ ਤੁਸੀਂ ਵੀ ਇਹ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਕਿਸੇ ਵਧੀਆ ਏਜੰਟ ਤੋਂ ਅਪਣੀ ਫਾਈਲ ਲਗਵਾਓ ਤੇ ਜਲਦ ਤੋਂ ਜਲਦ ਕੈਨੇਡਾ ਜਾਓ।
ਇਸ ਵੀਜ਼ਾ ਲਈ ਨਾ ਹੀ ਤੁਹਾਨੂੰ IELTS ਕਰਨ ਦੀ ਲੋੜ ਹੈ, ਨਾ ਹੀ ਕਿਸੇ ਵਰਕ ਐਕਸੀਪੀਰੀਅੰਸ ਦੀ ਅਤੇ ਨਾ ਹੀ ਕਿਸੇ ਸਟੱਡੀ ਦੀ ਲੋੜ ਹੈ। ਇਸ ਵੀਜ਼ੇ ਨੂੰ ਲਗਾਉਣ ਲਈ ਘੱਟੋ-ਘੱਟ 3 ਮਹੀਨਿਆਂ ਦਾ ਸਮਾਂ ਲੱਗਦਾ ਹੈ। ਜੇ ਤੁਸੀਂ ਵੀ ਆਪਣਾ ਕੈਨੇਡਾ ਜਾਣ ਦਾ ਸੁਫ਼ਨਾ ਪੂਰਾ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਇਸ ਲਈ ਅਪਲਾਈ ਕਰੋ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਇਸ ਨੰਬਰ 9872670024 'ਤੇ ਸੰਪਰਕ ਕੀਤਾ ਜਾ ਸਕਦਾ ਹੈ।