Punjabi University ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ High Court ਦਾ ਲਗਾਇਆ ਨੋਟਿਸ 
Published : Jun 23, 2025, 12:14 pm IST
Updated : Jun 23, 2025, 12:14 pm IST
SHARE ARTICLE
Punjabi University Places Notice of Honorable High Court Outside VC's Office News in Punjabi
Punjabi University Places Notice of Honorable High Court Outside VC's Office News in Punjabi

ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਨਹੀਂ ਕੀਤਾ ਜਾ ਸਕਦਾ ਧਰਨਾ ਪ੍ਰਦਰਸ਼ਨ 

Punjabi University Places Notice of Honorable High Court Outside VC's Office News in Punjabi ਪੰਜਾਬੀ ਯੂਨੀਵਰਸਿਟੀ ਨੇ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਨੋਟਿਸ ਲਗਾਇਆ ਹੈ। ਜਿਸ ਦੇ ਤਹਿਤ ਯੂਨੀਵਰਸਿਟੀ ਕੈਂਪਸ ਦੇ 300 ਮੀਟਰ ਦੇ ਦਾਇਰੇ ’ਚ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ।

ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰ ਐਸੋਸੀਏਸ਼ਨ ਨੇ ਪੰਜਾਬੀ ਯੂਨੀਵਰਸਿਟੀ ਵਲੋਂ ਵੀਸੀ ਦਫ਼ਤਰ ਦੇ ਬਾਹਰ ਮਾਨਯੋਗ ਹਾਈ ਕੋਰਟ ਦਾ ਲਗਾਏ ਨੋਟਿਸ ਸਬੰਧੀ ਕਿਹਾ ਜੇ ਤੁਸੀਂ ਸਾਡੇ ’ਤੇ ਮਾਨਯੋਗ ਕੋਰਟ ਦੇ ਇਹ ਆਦੇਸ਼ ਲਾਗੂ ਕਰ ਰਹੇ ਹੋ ਤਾਂ ਕੋਰਟ ਵਲੋਂ ਸਾਡੇ ਲਈ ਕੋਰਟ ਦੇ ਆਏ ਹੋਏ ਆਦੇਸ਼ ਵੀ ਲਾਗੂ ਕੀਤੇ ਜਾਣ। 

ਜ਼ਿਕਰਯੋਗ ਹੈ ਕਿ ਪੀਯੂਸੀਟੀਏ ਯੂਨੀਅਨ ਵਲੋਂ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਧਰਨਾ ਅੱਜ 61ਵੇਂ ਦਿਨ ਵੀ ਜਾਰੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement