66 ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਸਭ ਤੋਂ ਵਧੀਆ ਸਕੂਲ ਹੋਣ ਲਈ ਅਵਾਰਡ
Published : Jul 23, 2020, 4:01 pm IST
Updated : Jul 23, 2020, 4:01 pm IST
SHARE ARTICLE
SCHOOL
SCHOOL

ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ........

ਚੰਡੀਗੜ੍ਹ:  ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਵਿੱਚ ਸਿੱਖਿਆ ਖੇਤਰ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਸਕੂਲਾਂ ਵਿੱਚ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕਰਨ ਵਾਸਤੇ ਸੂਬੇ ਭਰ ਦੇ 66 ਸਰਕਾਰੀ ਸਕੂਲਾਂ ਨੂੰ ਸਭ ਤੋਂ ਵਧੀਆਂ ਸਕੂਲ ਹੋਣ ਲਈ ਅਵਾਰਡ ਦਿੱਤੇ ਗਏ ਹਨ।

school educationschool 

ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 22 ਜ਼ਿਲਿਆਂ ਵਿੱਲੋਂ ਹਰੇਕ ਜ਼ਿਲ੍ਹੇ ਦੇ ਤਿੰਨ ਸਕੂਲਾਂ ਨੂੰ ਵਧੀਆ ਸਕੂਲ ਹੋਣ ਲਈ ਅਵਾਰਡ ਦਿੱਤਾ ਗਿਆ ਹੈ। ਇਨ੍ਹਾਂ ਵਿੱਚੋਂ ਹਰਕੇ ਜ਼ਿਲ੍ਹੇ ਦਾ ਇੱਕ ਮਿਡਲ, ਇੱਕ ਹਾਈ ਅਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਸ਼ਾਮਲ ਹੈ।

SchoolSchool

ਇਸ ਅਵਾਰਡ ਵਿੱਚ ਹਰੇਕ ਮਿਡਲ ਸਕੂਲ ਨੂੰ 90,909 ਰੁਪਏ, ਹਾਈ ਸਕੂਲ ਨੂੰ 1,36,363 ਰੁਪਏ ਅਤੇ ਸੀਨੀਅਰ ਸੈਕੰਡਰੀ ਸਕੂਲ ਨੂੰ 2,27,272 ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਨ੍ਹਾਂ ਸਕੂਲਾਂ ਵਿੱਚ ਸੰਗਰੂਰ ਜ਼ਿਲ੍ਹੇ ਦਾ ਸਰਕਾਰੀ ਮਿਡਲ ਸਕੂਲ (ਜੀਐਮਐਸ) ਰੱਤੋਕੇ, ਸਰਕਾਰੀ ਹਾਈ ਸਕੂਲ (ਜੀਐਚਐਸ) ਚੋਟੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਜੀਐਸਐਸਐਸ)

MoneyMoney

ਖਨੌਰੀ (ਲੜਕੀਆਂ), ਲੁਧਿਆਣਾ ਦੇ ਜੀਐਮਐਸ ਕੁਲਾਰ, ਜੀਐਚਐਸ ਬਾਬਰਪੁਰ, ਜੀਐਸਐਸਐਸ ਕਰਮਸਰ, ਐਸਬੀਐਸ ਨਗਰ ਦੇ ਜੀਐਮਐਸ ਭੰਗਲ ਖੁਰਦ ਅਮਰਗਰੜ, ਜੀਐਚਐਸ ਖਾਨਖਾਨਾ (ਲੜਕੀਆਂ), ਜੀਐਸਐਸਐਸ ਭਾਰਤਾ ਕਲਾਂ, ਐਸ ਏ ਐਸ ਨਗਰ ਦੇ ਜੀਐਮਐਸ ਚਾਚੂ ਮਾਜਰਾ, ਜੀਐਚਐਸ ਜੈਅੰਤੀ ਮਾਜਰੀ, ਜੀਐਸਐਸਐਸ ਘੜੂੰਆਂ ਲੜਕੀਆਂ, ਫਾਜਲਿਕਾ ਦੇ ਜੀਐਮਐਸ ਢਾਣੀ ਕਰਨੈਲ ਸਿੰਘ ਐਸਐਸਏ, ਜੀਐਚਐਸ ਹੀਰਾ ਵਾਲੀ

Vijay Inder SinglaVijay Inder Singla

(ਆਰਐਮਐਸਏ), ਜੀਐਸਐਸਐਸ ਕੰਧਵਾਲਾ ਅਮਰਕੋਟ, ਫਰੀਦਕੋਟ  ਦੇ ਜੀਐਮਐਸ ਵੀਰੇ ਵਾਲਾ ਖੁਰਦ, ਜੀਐਚਐਸ ਮਾਧਕ, ਜੀਐਸਐਸਐਸ ਪਖੀ ਕਲਾਂ, ਪਟਿਆਲਾ ਦੇ ਜੀਐਮਐਸ ਚੋਹਟ, ਜੀਐਚਐਸ ਭਾਨੜਾ ਅਪਗ੍ਰੇਡ (ਆਰਐਮਐਸਏ), ਜੀਐਸਐਸਐਸ ਜੀ ਮਾਣਕਪੁਰ, ਰੂਪਨਗਰ ਦੇ ਜੀਐਮਐਸ ਭਾਨੂਪਲੀ, ਜੀਐਚਐਸ ਭਾਊਵਾਲ, ਜੀਐਸਐਸਐਸ ਧਨਗਰਾਲੀ, ਜਲੰਧਰ ਦੇ ਜੀਐਮਐਸ ਬਡਾਲਾ

, ਜੀਐਚਐਸ ਕਿਸ਼ਨਪੁਰ, ਜੀਐਸਐਸਐਸ ਨਹਿਰੂ ਗਾਰਡਨ ਲੜਕੀਆਂ ਮੋਗਾ ਦੇ ਜੀਐਮਐਸ ਕੋਕਰੀ ਵੇਹਨੀਵਾਲ, ਜੀਐਚਐਸ ਪੱਤੋ ਹੀਰਾ ਸਿੰਘ ਲੜਕੀਆਂ, ਜੀਐਸਐਸਐਸ ਘੱਲ ਕਲਾਂ ਸ਼ਾਮਲ ਹਨ।

ਇਸੇ ਤਰ੍ਹਾਂ ਹੋਰ ਸਕੂਲ ਅੰਮ੍ਰਿਤਸਰ ਦਾ ਜੀ.ਐੱਮ.ਐੱਸ ਗੁਮਟਾਲਾ, ਜੀ.ਐੱਚ.ਐੱਸ. ਨੰਗਲ ਮਹਿਤਾ ਲੜਕੀਆਂ, ਜੀ.ਐੱਸ.ਐੱਸ.ਐੱਸ ਮਜੀਠਾ, ਕਪੂਰਥਲਾ ਦੇ ਜੀ.ਐੱਮ.ਐੱਸ ਡੋਮੇਲੀ, ਜੀ.ਐਚ.ਐਸ. ਦਿਆਲਪੁਰ ਲੜਕੀਆਂ, ਜੀ.ਐੱਸ.ਐੱਸ.ਐੱਸ ਖੀਰਾਂਵਾਲੀ, ਫਤਿਹਗੜ ਸਾਹਿਬ ਦੇ ਜੀ.ਐੱਮ.ਐੱਸ. ਚੌਰਵਾਲਾ ਐਸ ਐਸ ਏ, ਜੀ ਐਚ ਐਸ ਅਲੀਪੁਰ ਸੋਂਧੀਆਂ, ਜੀ ਐਸ ਐਸ ਐਸ ਮੁਸਤਫਾਬਾਦ, ਬਠਿੰਡਾ ਦੇ ਜੀ ਐਮ ਐਸ ਗੋਲੇਵਾਲਾ, ਜੀ ਐਚ ਐਸ ਦਿਖ, ਜੀਐਸਐਸਐਸ ਮਲੂਕਾ ਲੜਕੀਆਂ।

ਮਾਨਸਾ ਦੇ ਜੀਐਮਐਸ ਉਲਕ, ਜੀਐਚਐਸ ਬਹਿਨੀਵਾਲ, ਜੀਐਸਐਸਐਸ ਕਰੰਡੀ, ਫਿਰੋਜਪੁਰ ਦੇ ਜੀਐਮਐਸ ਚੱਬਾ, ਜੀਐਚਐਸ ਧੀਰਾ ਘਰ ਐਸਐਸਏ ਰਮਸਾ, ਜੀਐਸਐਸਐਸ ਖਾਈ ਫੇਮੇ ਕੀ, ਹੁਸ਼ਿਆਰਪੁਰ ਦੇ ਜੀਐਮਐਸ ਦੀਪੁਰ, ਜੀਐਚਐਸ ਰਾਜਪੁਰ ਗਹੋਤ, ਜੀਐਸਐਸਐਸ ਭੂੰਗਾ, ਮੁਕਤਸਰ ਦੇ ਜੀਐਚਐਸ ਚੱਕ ਗੰਢਾ ਸਿੰਘ ਵਾਲਾ, ਜੀ.ਐੱਚ.ਐੱਸ. ਸੁਰੇਵਾਲਾ, ਜੀ.ਐੱਸ.ਐੱਸ.ਐੱਸ ਭਲਿਆਣਾ, ਬਰਨਾਲਾ ਦੇ ਜੀ.ਐਮ.ਐੱਸ ਲੋਹਗੜ, ਜੀ.ਐਚ.ਐਸ. ਨੈਣੇਵਾਲ, ਜੀ.ਐੱਸ.ਐੱਸ.ਐੱਸ. ਸੁਖਪੁਰਾ।

 ਗੁਰਦਾਸਪੁਰ ਦੇ ਜੀ.ਐਮ.ਐੱਸ. ਪੰਡੋਰੀ ਬੈਂਸਾਂ, ਜੀ.ਐਚ.ਐਸ. ਬਸਰਾਵਾਂ (ਰਮਸਾ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਸੇਖਪੁਰ, ਪਠਾਨਕੋਟ ਦੇ ਜੀ.ਐੱਮ.ਐੱਸ. ਹਰਦੋਸਰਨਾਂ, ਜੀ.ਐਚ.ਐੱਸ. ਸਰਤੀ, ਜੀਐਸਐਸਐਸ ਖਾਥੌਰ, ਤਰਨ ਤਾਰਨ ਦੇ ਜੀ.ਐੱਮ.ਐੱਸ ਖਵਾਸਪੁਰ, ਜੀਐਚਐਸ ਖਾਰਾ, ਜੀਐਸਐਸਐਸ ਲੜਕੀਆਂ ਖਾਲੜਾ ਸ਼ਾਮਲ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement