
ਬਾਹਰਲੇ ਰਾਜਾਂ ਦਾ ਝੋਨਾ ਨਹੀਂ ਵਿਕਣ ਦਿਆਂਗੇ : ਆਸ਼ੂ
ਇਸੇ ਦੌਰਾਨ ਸੂਬੇ ਦੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਹੈ ਕਿ ਦੂਜੇ ਰਾਜਾਂ ਤੋਂ ਅਣਅਧਿਕਾਰਤ ਤੌਰ 'ਤੇ ਗ਼ਲਤ ਤਰੀਕੇ ਨਾਲ ਆਉਣ ਵਾਲਾ ਘਟੀਆ ਕਿਸਮ ਦਾ ਝੋਨਾ ਪੰਜਾਬ ਵਿਚ ਕਿਸੇ ਹਾਲਤ ਵਿਚ ਵਿਕਣ ਨਹੀਂ ਦਿਆਂਗੇ। ਇਸ ਸਬੰਧ ਵਿਚ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿਤੀਆਂ ਹਨ। ਇਸ ਤੋਂ ਪਹਿਲਾਂ ਸਾਹਮਣੇ ਆਏ ਮਾਮਲਿਆਂ ਵਿਚ ਵੀ ਸਖ਼ਤ ਕਾਰਵਾਈ ਕੀਤੀ ਗਈ ਹੈ।
All Images
image