
Punjab Election Results 2024 live update: ਅੰਮ੍ਰਿਤਾ ਵੜਿੰਗ ਨੂੰ 16,112 ਵੋਟਾਂ
12:35 PM ਪੰਜਾਬ 'ਚ ਜ਼ਿਮਨੀ ਚੋਣਾਂ 'ਚ ਆਪ ਦੀ ਧੱਕ
4 ਸੀਟਾਂ 'ਚੋਂ 3 'ਤੇ ਆਪ ਦੀ ਜਿੱਤ
ਸ਼ਾਮ ਨੂੰ ਪਾਰਟੀ ਦਫ਼ਤਰ ਜਾਣਗੇ CM ਮਾਨ ਤੇ ਕੇਜਰੀਵਾਲ
ਪਾਰਟੀ ਵਰਕਰਾਂ ਨੂੰ ਕਰਨਗੇ ਸੰਬੋਧਿਤ
ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਵੀ ਰਹਿਣਗੇ ਮੌਜੂਦ
12:31 PM ਡੇਰਾ ਬਾਬਾ ਨਾਨਕ ਤੋਂ ਗੁਰਦੀਪ ਰੰਧਾਵਾ ਜਿੱਤੇ
5722 ਵੋਟਾਂ ਦੇ ਫ਼ਰਕ ਨਾਲ ਜਿੱਤੇ ਰੰਧਾਵਾ
ਆਪ ਦੇ ਰੰਧਾਵਾ ਨੂੰ ਪਈਆਂ 59044 ਵੋਟਾਂ
ਕਾਂਗਰਸ ਦੀ ਜਤਿੰਦਰ ਕੌਰ ਨੂੰ 53322ਵੋਟਾਂ
ਭਾਜਪਾ ਦੇ ਰਵੀਕਰਨ ਕਾਹਲੋਂ ਨੂੰ 6449 ਵੋਟਾਂ
12:30 PM ਵੱਡੀ ਲੀਡ ਨਾਲ ਅੱਗੇ ਚੱਲਣ ਤੋਂ ਬਾਅਦ ਡਿੰਪੀ ਢਿੱਲੋਂ ਦਾ ਪਹਿਲਾਂ ਬਿਆਨ ਆਇਆ ਸਾਹਮਣੇ
ਕਿਹਾ - "ਜਦੋਂ ਤੱਕ ਦਸ ਹਜ਼ਾਰ ਦੀ ਲੀਡ ਨਹੀਂ ਆਉਂਦੀ ਉਦੋਂ ਤੱਕ....."
ਵੱਡੀ ਖ਼ਬਰ: ਪੰਜਾਬ ਚ ਆਪ ਦੀ ਪਹਿਲੀ ਜਿੱਤ, ਚੱਬੇਵਾਲ ਚ ਤਾਬੜਤੋੜ ਲੀਡ ਨਾਲ MLA ਬਣੇ ਇਸ਼ਾਂਕ
12:16 AM ਨਤੀਜੇ ਦੇ ਐਲਾਨ ਤੋਂ ਪਹਿਲਾਂ ਹੀ ਡਿੰਪੀ ਢਿੱਲੋਂ ਨੇ ਖਿੱਚੀ ਤਿਆਰੀ, ਮਾਰਚ ਕੱਢਣ ਲਈ ਸਜ਼ਾ ਲਈ ਗੱਡੀ
ਚਮਕਦੀ ਜੀਪ 'ਚ ਢਿਲੋਂ ਕੱਢਣਗੇ ਮਾਰਚ,ਜੀਪ 'ਤੇ ਲਹਿਰਾਏ ਆਪ ਦੇ ਝੰਡੇ
12:15 AM ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਜਿੱਤੇ
28551 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ
11: 52 AM ਚੱਬੇਵਾਲ ਗਿਣਤੀ ਦੇ 13 ਰਾਊਂਡ ਪੂਰੇ
26 ਹਜ਼ਾਰ 50 ਵੋਟਾਂ ਦੀ ਲੀਡ
ਆਪ ਦੇ ਇਸ਼ਾਂਕ ਨੂੰ 46,698 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 20,648 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 7470 ਵੋਟਾਂ
11: 50 AM ਬਰਨਾਲਾ 11 ਰਾਊਂਡ ਪੂਰੇ
ਕਾਂਗਰਸ ਦੀ ਵੱਡੀ ਲੀਡ
ਕਾਕਾ ਢਿੱਲੋਂ ਦੀ 3781 ਵੋਟਾਂ ਨਾਲ ਲੀਡ
ਕਾਕਾ ਢਿੱਲੋਂ ਨੂੰ 20281 ਵੋਟਾਂ
ਹਰਿੰਦਰ ਧਾਲੀਵਾਲ ਨੂੰ 16500 ਵੋਟਾਂ
ਕੇਵਲ ਢਿੱਲੋਂ ਨੂੰ 14590 ਵੋਟਾਂ
ਗੁਰਦੀਪ ਬਾਠ ਨੂੰ 11808ਵੋਟਾਂ
11: 47 AM ਡੇਰਾ ਬਾਬਾ ਨਾਨਕ 'ਚ ਆਪ ਸਮਰਥਕ ਖੁਸ਼ੀ
ਆਪ ਨੇ ਕਾਂਗਰਸ ਦੀ ਲੀਡ ਤੋੜੀ
ਗੁਰਦੀਪ ਰੰਧਾਵਾ ਦੀ ਲੀਡ 'ਤੇ ਆਪ ਸਮਰਥਕਾਂ ਨੇ ਮਨਾਈ
ਕਾਊਂਟਿੰਗ ਸੈਂਟਰ ਬਾਹਰ ਇਕੱਠੇ ਹੋਏ ਸਮਰਥਕ
11: 47 AM ਗਿੱਦੜਬਾਹਾ- ਆਪ ਦੀ ਵੱਡੀ ਲੀਡ
ਪੰਜਵੇਂ ਰਾਊਂਡ 'ਚ ਆਪ ਅੱਗੇ
ਡਿੰਪੀ ਢਿੱਲੋਂ ਦੀ 7974 ਵੋਟਾਂ ਦੀ ਲੀਡ
ਡਿੰਪੀ ਢਿੱਲੋਂ ਨੂੰ ਪਈਆਂ 27,901 ਵੋਟਾਂ
ਅੰਮ੍ਰਿਤਾ ਵੜਿੰਗ ਨੂੰ 19,927 ਵੋਟਾਂ
ਮਨਪ੍ਰੀਤ ਬਾਦਲ ਨੂੰ 5706 ਵੋਟਾਂ
11: 46 AM ਜਿੱਤ ਵੱਲ ਆਪ ਦੇ ਇਸ਼ਾਂਕ ਚੱਬੇਵਾਲ
24 ਹਜ਼ਾਰ ਤੋਂ ਵੱਧ ਵੋਟਾਂ ਦੀ ਲੀਡ
ਸਮਰਥਕਾਂ ਨੇ ਐਲਾਨ ਤੋਂ ਪਹਿਲਾਂ ਹੀ ਪਾਏ ਭੰਗੜੇ
ਚੱਬੇਵਾਲ 'ਚ ਇਸ਼ਾਂਕ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ
11: 45 AM ਚੱਬੇਵਾਲ ਗਿਣਤੀ ਦੇ 12 ਰਾਊਂਡ ਪੂਰੇ
24ਹਜ਼ਾਰ 70 ਵੋਟਾਂ ਦੀ ਲੀਡ
ਆਪ ਦੇ ਇਸ਼ਾਂਕ ਨੂੰ 43771 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 19701 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 6164 ਵੋਟਾਂ
11: 45 AM ਬਰਨਾਲਾ 10 ਰਾਊਂਡ ਪੂਰੇ
ਕਾਂਗਰਸ ਦੀ ਵੱਡੀ ਲੀਡ
ਕਾਕਾ ਢਿੱਲੋਂ ਦੀ 3304 ਵੋਟਾਂ ਨਾਲ ਲੀਡ
ਕਾਕਾ ਢਿੱਲੋਂ ਨੂੰ 17,663 ਵੋਟਾਂ
ਹਰਿੰਦਰ ਧਾਲੀਵਾਲ ਨੂੰ 14,359 ਵੋਟਾਂ
ਕੇਵਲ ਢਿੱਲੋਂ ਨੂੰ 13,463 ਵੋਟਾਂ
ਗੁਰਦੀਪ ਬਾਠ ਨੂੰ 10,826 ਵੋਟਾਂ
11: 44 AM ਗਿੱਦੜਬਾਹਾ- ਆਪ ਦੀ ਵੱਡੀ ਲੀਡ
ਪੰਜਵੇਂ ਰਾਊਂਡ 'ਚ ਆਪ ਅੱਗੇ
ਡਿੰਪੀ ਢਿੱਲੋਂ ਦੀ 7974 ਵੋਟਾਂ ਦੀ ਲੀਡ
ਡਿੰਪੀ ਢਿੱਲੋਂ ਨੂੰ ਪਈਆਂ 27,901 ਵੋਟਾਂ
ਅੰਮ੍ਰਿਤਾ ਵੜਿੰਗ ਨੂੰ 19,927 ਵੋਟਾਂ
ਮਨਪ੍ਰੀਤ ਬਾਦਲ ਨੂੰ 5706 ਵੋਟਾਂ
11: 44 AM ਸੁਖਜਿੰਦਰ ਰੰਧਾਵਾ ਦੀ ਪਤਨੀ ਨੂੰ ਵੱਡਾ ਝਟਕਾ, ਆਪ ਉਮੀਦਵਾਰ ਤਾਬੜਤੋੜ ਜਿੱਤ ਵੱਲ, ਵੇਖੋ LIVE
11: 39 AM ਚੱਬੇਵਾਲ ਗਿਣਤੀ ਦੇ 12 ਰਾਊਂਡ ਪੂਰੇ
24ਹਜ਼ਾਰ 70 ਵੋਟਾਂ ਦੀ ਲੀਡ
ਆਪ ਦੇ ਇਸ਼ਾਂਕ ਨੂੰ 43771 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 19701 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 6164 ਵੋਟਾਂ
11: 39 AM ਪੰਜਾਬ ਦੀਆਂ ਜ਼ਿਮਨੀ ਚੋਣਾਂ
4 ਸੀਟਾਂ 'ਚੋਂ 3 'ਤੇ 'ਆਪ' ਦੀ ਲੀਡ
ਡੇਰਾ ਬਾਬਾ ਨਾਨਕ-'ਆਪ' ਦੀ 2877 ਵੋਟਾਂ ਦੀ ਲੀਡ
ਚੱਬੇਵਾਲ ਤੋਂ 'ਆਪ' ਦੀ 22,461 ਵੋਟਾਂ ਦੀ ਲੀਡ
ਗਿੱਦੜਬਾਹਾ ਤੋਂ 'ਆਪ' ਦੀ 7,437 ਵੋਟਾਂ ਦੀ ਲੀਡ
ਬਰਨਾਲਾ ਤੋਂ ਕਾਂਗਰਸ ਅੱਗੇ
ਕਾਂਗਰਸ ਦੇ ਕਾਕਾ ਢਿੱਲੋਂ ਦੀ 2875 ਵੋਟਾਂ ਦੀ ਲੀਡ
11: 32 AM ਚੱਬੇਵਾਲ ਦੇ 11 ਵੇਂ ਰਾਊਂਡ 'ਚ ਆਪ ਅੱਗੇ
22 ਹਜ਼ਾਰ 461 ਵੋਟਾਂ ਦੀ ਲੀਡ
ਆਪ ਦੇ ਇਸ਼ਾਂਕ ਨੂੰ 40906 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 18445 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 5435 ਵੋਟਾਂ
11: 30 AM ਡੇਰਾ ਬਾਬਾ ਨਾਨਕ-13 ਵਾਂ ਗੇੜ
ਗੁਰਦੀਪ ਸਿੰਘ ਰੰਧਾਵਾ ਦੀ ਵੱਡੀ ਲੀਡ
2877 ਵੋਟਾਂ ਦੇ ਫ਼ਰਕ ਨਾਲ ਅੱਗੇ
ਰੰਧਾਵਾ ਨੂੰ ਪਈਆਂ 44004 ਵੋਟਾਂ
ਜਤਿੰਦਰ ਕੌਰ ਨੂੰ 41127 ਵੋਟਾਂ
ਰਵੀਕਰਨ ਨੂੰ 5273ਵੋਟਾਂ
11: 25 AM "ਮੇਰੇ ਮਾਤਾ ਜੀ ਨੇ ਅੱਜ ਜਿੱਤ ਹਾਸਿਲ ਕਰ ਕੇ 2022 ਦਾ ਤੋੜ ਦੇਣਾ ਰਿਕਾਰਡ"
ਵੋਟਾਂ ਦੀ ਗਿਣਤੀ ਦੌਰਾਨ ਉਦੈਵੀਰ ਸਿੰਘ ਰੰਧਾਵਾ ਦਾ ਆਇਆ ਵੱਡਾ ਬਿਆਨ
11: 25 AM ਬਰਨਾਲੇ ਚ ਚੌਥੇ ਨੰਬਰ ਤੇ ਕੇਵਲ ਢਿੱਲੋਂ ਦਾ Exclusive interview, ਹਾਲੇ ਵੀ ਜਿੱਤ ਦਾ ਕਰ ਰਹੇ ਦਾਅਵਾ, ਕਹਿੰਦੇ, ਦੇਖੀ ਚੱਲੋ ਬਣਦਾ ਕੀ
11: 24 AM ਡੇਰਾ ਬਾਬਾ ਨਾਨਕ-12 ਵੇਂ ਗੇੜ ਦੀ ਗਿਣਤੀ
ਗੁਰਦੀਪ ਸਿੰਘ ਰੰਧਾਵਾ ਦੀ ਵੱਡੀ ਲੀਡ
1993 ਵੋਟਾਂ ਦੇ ਫ਼ਰਕ ਨਾਲ ਅੱਗੇ
ਰੰਧਾਵਾ ਨੂੰ ਪਈਆਂ 40633 ਵੋਟਾਂ
ਜਤਿੰਦਰ ਕੌਰ ਨੂੰ 38640 ਵੋਟਾਂ
ਰਵੀਕਰਨ ਨੂੰ 4928 ਵੋਟਾਂ
11: 20 AM ਡੇਰਾ ਬਾਬਾ ਨਾਨਕ 'ਚ ਆਪ ਅੱਗੇ
1382 ਵੋਟਾਂ ਨਾਲ ਆਪ ਦੀ ਲੀਡ
ਗੁਰਦੀਪ ਸਿੰਘ ਨੂੰ ਪਈਆਂ 36,832 ਵੋਟਾਂ
ਕਾਂਗਰਸ ਦੀ ਜਤਿੰਦਰ ਕੌਰ ਨੂੰ ਪਈਆਂ 35450 ਵੋਟਾਂ
ਭਾਜਪਾ ਦੇ ਰਵੀਕਰਨ ਕਾਹਲੋਂ ਨੂੰ 4635 ਵੋਟਾਂ
11: 11 AM ਵੜਿੰਗ ਪਰਿਵਾਰ ਨੂੰ ਗਿਣਤੀ ਦੌਰਾਨ ਵੱਡਾ ਝਟਕਾ, ਡਿੰਪੀ ਢਿੱਲੋਂ ਤਾਬੜਤੋੜ ਲੀਡ ਨਾਲ ਜਿੱਤ ਵੱਲ ਵਧੇ, ਵੇਖੋ LIVE
11: 09 AM ਡੇਰਾ ਬਾਬਾ ਨਾਨਕ 'ਚ ਫਿਰ ਵੱਡਾ ਉਲਟਫੇਰ, ਟੁੱਟ ਗਈ ਕਾਂਗਰਸੀ ਉਮੀਦਵਾਰ ਦੀ ਵੱਡੀ ਲੀਡ, ਆਪ ਅੱਗੇ, ਵੇਖੋ LIVE
11: 00 AM ਗਿੱਦੜਬਾਹਾ 'ਚ ਆਪ ਦੀ ਵੱਡੀ ਲੀਡ
5976 ਵੋਟਾਂ ਦੇ ਫ਼ਰਕ ਨਾਲ ਡਿੰਪੀ ਢਿੱਲੋਂ ਅੱਗੇ
ਡਿੰਪੀ ਢਿੱਲੋਂ ਨੂੰ ਪਈਆਂ 22088 ਵੋਟਾਂ
ਅੰਮ੍ਰਿਤਾ ਵੜਿੰਗ ਨੂੰ 16,112 ਵੋਟਾਂ
ਮਨਪ੍ਰੀਤ ਬਾਦਲ ਨੂੰ 4643 ਵੋਟਾਂ
10: 59 AM ਬਰਨਾਲਾ 'ਚ 8ਵੇਂ ਰਾਊਂਡ 'ਚ ਕਾਂਗਰਸ ਅੱਗੇ
2750 ਵੋਟਾਂ ਨਾਲ ਕਾਂਗਰਸ ਅੱਗੇ
ਕਾਲਾ ਢਿੱਲੋਂ ਨੂੰ ਪਈਆਂ 13851 ਵੋਟਾਂ
ਹਰਿੰਦਰ ਧਾਲੀਵਾਲ ਨੂੰ ਪਈਆਂ 10902 ਵੋਟਾਂ
ਕੇਵਲ ਢਿੱਲੋਂ ਨੂੰ 11101 ਵੋਟਾਂ
ਗੁਰਦੀਪ ਬਾਠ ਨੂੰ 9071 ਵੋਟਾਂ
10: 56 AM ਚੱਬੇਵਾਲ ਦੇ ਸੱਤਵੇਂ ਰਾਊਂਡ 'ਚ ਆਪ ਅੱਗੇ
ਇਸ਼ਾਂਕ ਚੱਬੇਵਾਲ 13 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ
ਆਪ ਦੇ ਇਸ਼ਾਂਕ ਨੂੰ 26465 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 12665 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 3263 ਵੋਟਾਂ
10: 56 AM ਬਰਨਾਲਾ 'ਚ ਸੱਤਵੇਂ ਰਾਊਂਡ 'ਚ ਕਾਂਗਰਸ ਅੱਗੇ
ਕਾਲਾ ਢਿੱਲੋਂ ਨੂੰ ਪਈਆਂ 11996 ਵੋਟਾਂ
ਹਰਿੰਦਰ ਧਾਲੀਵਾਲ ਨੂੰ ਪਈਆਂ 9728 ਵੋਟਾਂ
ਕੇਵਲ ਢਿੱਲੋਂ ਨੂੰ 9012 ਵੋਟਾਂ
ਗੁਰਦੀਪ ਬਾਠ ਨੂੰ 8234 ਵੋਟਾਂ
ਅਕਾਲੀ ਦਲ (ਅੰ) ਦੇ ਗੋਬਿੰਦ ਸਿੰਘ ਨੂੰ 3482 ਵੋਟਾਂ
10: 55 AM ਗਿੱਦੜਬਾਹਾ 'ਚ ਡਿੰਪੀ ਢਿੱਲੋਂ ਜਿੱਤ ਵੱਲ ਵਧੇ
43 00 ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ
ਅੰਮ੍ਰਿਤਾ ਵੜਿੰਗ ਦੂਜੇ ਨੰਬਰ 'ਤੇ
10: 53 AM ਚੱਬੇਵਾਲ ਦੇ ਸੱਤਵੇਂ ਰਾਊਂਡ 'ਚ ਆਪ ਅੱਗੇ
ਇਸ਼ਾਂਕ ਚੱਬੇਵਾਲ 13 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਅੱਗੇ
ਆਪ ਦੇ ਇਸ਼ਾਂਕ ਨੂੰ 26465 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 12665 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 3263 ਵੋਟਾਂ
10: 50 AM ਡੇਰਾ ਬਾਬਾ ਨਾਨਕ 'ਚ ਵੱਡਾ ਉਲਟਫੇਰ
ਨੌਵੇਂ ਰਾਊਂਡ 'ਚ ਆਪ ਅੱਗੇ
ਆਪ ਗੁਰਦੀਪ ਰੰਧਾਵਾ 505 ਵੋਟਾਂ ਨਾਲ ਅੱਗੇ
ਆਪ ਦੇ ਗੁਰਦੀਪ ਰੰਧਾਵਾ ਨੂੰ 30420 ਵੋਟਾਂ
ਕਾਂਗਰਸ ਦੇ ਜਤਿੰਦਰ ਕੌਰ ਨੂੰ 29915 ਵੋਟਾਂ
ਭਾਜਪਾ ਦੇ ਰਵੀਕਰਨ ਨੂੰ 3609 ਵੋਟਾਂ
10: 41 AM ਡੇਰਾ ਬਾਬਾ ਨਾਨਕ 'ਚ ਕਾਂਗਰਸ ਅੱਗੇ
ਸੱਤਵੇਂ ਗੇੜ 'ਚ 1878 ਵੋਟਾਂ ਨਾਲ ਕਾਂਗਰਸ ਦੀ ਜਤਿੰਦਰ ਕੌਰ ਅੱਗੇ
ਕਾਂਗਰਸ ਦੀ ਜਤਿੰਦਰ ਕੌਰ ਨੂੰ ਪਈਆਂ 24,705 ਵੋਟਾਂ
ਆਪ ਦੇ ਗੁਰਦੀਪ ਸਿੰਘ ਨੂੰ ਪਈਆਂ 22827ਵੋਟਾਂ
ਭਾਜਪਾ ਦੇ ਰਵੀਕਰਨ ਕਾਹਲੋਂ ਨੂੰ 2736 ਵੋਟਾਂ
10: 40 AM ਗਿੱਦੜਬਾਹਾ ’ਚ ਆਪ ਤੇ ਕਾਂਗਰਸ ਵਿਚਾਲੇ ਮੁਕਾਬਲਾ
ਆਪ ਦੇ ਡਿੰਪੀ ਢਿੱਲੋਂ 3972 ਵੋਟਾਂ ਨਾਲ ਅੱਗੇ
ਅੰਮ੍ਰਿਤਾ ਵੜਿੰਗ ਦੂਜੇ ਤੇ ਮਨਪ੍ਰੀਤ ਸਿੰਘ ਬਾਦਲ ਤੀਜੇ ਨੰਬਰ ’ਤੇ
ਆਪ ਨੂੰ 5874, ਕਾਂਗਰਸ 3601 ਤੇ ਬੀਜੇਪੀ ਨੂੰ 1000 ਵੋਟਾਂ
10: 32 AM ਬਰਨਾਲਾ 'ਚ ਛੇਵੇਂ ਰਾਊਂਡ 'ਚ ਕਾਂਗਰਸ ਅੱਗੇ ਕਾਲਾ ਢਿੱਲੋਂ ਨੂੰ ਪਈਆਂ 9437 ਵੋਟਾਂ, ਹਰਿੰਦਰ ਧਾਲੀਵਾਲ ਨੂੰ ਪਈਆਂ 8249ਵੋਟਾਂ
10: 30 AM ਪੰਜਾਬ ਦੀਆਂ ਚਾਰ ਸੀਟਾਂ 'ਤੇ ਨਤੀਜਿਆਂ 'ਚ ਵੱਡਾ ਉਲਟਫੇਰ
ਅੰਮ੍ਰਿਤਾ ਵੜਿੰਗ ਸਣੇ ਸੁਖਰਾਜ ਸਿੰਘ ਚੱਲ ਰਹੇ ਪਿੱਛੇ, ਮਨਪ੍ਰੀਤ ਬਾਦਲ ਦਾ ਕੀ ਹਾਲ ?ਡਿੰਪੀ ਢਿੱਲੋਂ ਅੱਗੇ
10:24 AM ਡੇਰਾ ਬਾਬਾ ਨਾਨਕ 'ਚ ਫਸਵਾਂ ਮੁਕਾਬਲਾ
ਛੇਵੇਂ ਗੇੜ 'ਚ 1692 ਵੋਟਾਂ ਨਾਲ ਕਾਂਗਰਸ ਦੇ ਜਤਿੰਦਰ ਕੌਰ ਅੱਗੇ
ਕਾਂਗਰਸ ਦੇ ਜਤਿੰਦਰ ਕੌਰ ਨੂੰ ਪਈਆਂ 21108 ਵੋਟਾਂ
ਆਪ ਦੇ ਗੁਰਦੀਪ ਸਿੰਘ ਨੂੰ ਪਈਆਂ 19,415 ਵੋਟਾਂ
ਭਾਜਪਾ ਦੇ ਰਵੀਕਰਨ ਕਾਹਲੋਂ ਨੂੰ 2535 ਵੋਟਾਂ
10:23 AM ਬਰਨਾਲਾ 'ਚ ਛੇਵੇਂ ਰਾਊਂਡ 'ਚ ਕਾਂਗਰਸ ਅੱਗੇ
ਕਾਲਾ ਢਿੱਲੋਂ ਨੂੰ ਪਈਆਂ 9437 ਵੋਟਾਂ
ਹਰਿੰਦਰ ਧਾਲੀਵਾਲ ਨੂੰ ਪਈਆਂ 8249ਵੋਟਾਂ
ਕੇਵਲ ਢਿੱਲੋਂ ਨੂੰ 7984 ਵੋਟਾਂ
ਗੁਰਦੀਪ ਬਾਠ ਨੂੰ 7068 ਵੋਟਾਂ
ਅਕਾਲੀ ਦਲ (ਅੰ) ਦੇ ਗੋਬਿੰਦ ਸਿੰਘ ਨੂੰ 3101 ਵੋਟਾਂ
10:22 AM ਗਿੱਦੜਬਾਹਾ ’ਚ ਆਪ ਤੇ ਕਾਂਗਰਸ ਵਿਚਾਲੇ ਮੁਕਾਬਲਾ
ਦੂਜੇ ਗੇੜ ’ਚ ਆਪ ਦੇ ਡਿੰਪੀ ਢਿੱਲੋਂ 1699 ਵੋਟਾਂ ਨਾਲ ਅੱਗੇ
ਮਨਪ੍ਰੀਤ ਤੀਜੇ ਤੇ ਸੁਖਰਾਜ ਸਿੰਘ ਚੌਥੇ ਨੰਬਰ ’ਤੇ
ਸੁਖਰਾਜ ਸਿੰਘ ਨੂੰ ਹੁਣ ਤੱਕ ਪਈਆਂ ਸਿਰਫ 115 ਵੋਟਾਂ
ਅਕਾਲੀ ਦਲ (ਅ) ਦੇ ਉਮੀਦਵਾਰ ਨੇ ਸੁਖਰਾਜ ਸਿੰਘ
10:20 AM ਡੇਰਾ ਬਾਬਾ 'ਚ ਚੌਥਾ ਰਾਉਂਡ ਪੂਰਾ
ਕਾਂਗਰਸ ਉਮੀਦਵਾਰ ਜਤਿੰਦਰ ਕੌਰ ਅੱਗੇ
13960 ਵੋਟਾਂ ਨਾਲ ਪਹਿਲੇ ਨੰਬਰ 'ਤੇ
ਆਪ ਉਮੀਦਵਾਰ 13542 ਵੋਟਾਂ ਨਾਲ ਦੂਜੇ ਨੰਬਰ 'ਤੇ
ਕਾਂਗਰਸ ਤੇ ਆਪ ਵਿਚਾਲੇ ਫਸਵਾਂ ਮੁਕਾਬਲਾ
ਭਾਜਪਾ ਨੂੰ ਸਿਰਫ਼ 1875 ਵੋਟਾਂ
10:20 AM ਗਿੱਦੜਬਾਹਾ ਤੋਂ ਡਿੰਪੀ ਢਿੱਲੋਂ ਅੱਗੇ, ਸੈਂਟਰ ਤੋਂ ਰੋਜ਼ਾਨਾ ਸਪੋਕਸਮੈਨ ਤੇ ਡਿੰਪੀ ਦਾ Exclsuive Interview, ਕੀਤਾ ਵੱਡਾ ਦਾਅਵਾ, LIVE
10:19 AM ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਵੱਡੀ ਲੀਡ ਨਾਲ ਅੱਗੇ
4394 ਨਾਲ ਪਹਿਲੇ ਨੰਬਰ 'ਤੇ
ਤੀਸਰੇ ਰਾਉਂਡ 'ਚ ਵੀ ਆਪ ਅੱਗੇ
ਭਾਜਪਾ ਨੂੰ ਤੀਸਰੇ ਰਾਉਂਡ 'ਚ 1229 ਵੋਟਾਂ
ਕਾਂਗਰਸ ਨੂੰ 6476 ਵੋਟਾਂ
ਬਰਨਾਲਾ 'ਚ ਚੌਥੇ ਰਾਊਂਡ ਦੀ ਗਿਣਤੀ
360 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਅੱਗੇ
ਕਾਲਾ ਢਿੱਲੋਂ ਨੂੰ ਪਈਆਂ 6368 ਵੋਟਾਂ
'ਆਪ' ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 6008 ਵੋਟਾਂ
ਭਾਜਪਾ ਦੇ ਕੇਵਲ ਢਿੱਲੋਂ 4772 ਵੋਟਾਂ
ਚੱਬੇਵਾਲ 'ਚ ਦੂਜਾ ਰਾਊਂਡ ਪੂਰਾ
'ਆਪ' ਦੇ ਇਸ਼ਾਂਕ ਚੱਬੇਵਾਲ ਅੱਗੇ
3308 ਵੋਟਾਂ ਦੇ ਫ਼ਰਕ ਨਾਲ ਅੱਗੇ
ਇਸ਼ਾਂਕ ਚੱਬੇਵਾਲ ਨੂੰ ਪਈਆਂ 7578 ਵੋਟਾਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 4270 ਵੋਟਾਂ
ਭਾਜਪਾ ਦੇ ਸੋਹਣ ਸਿੰਘ ਠੰਡਲ ਨੂੰ 1000 ਵੋਟਾਂ
ਵੱਡੀ ਖਬ਼ਰ: ਡੇਰਾ ਬਾਬਾ ਨਾਨਕ 'ਚ ਫੱਸ ਗਏ ਪੇਚ, ਗਿੱਦੜਬਾਹਾ ਚ ਅੰਮ੍ਰਿਤਾ ਵੜਿੰਗ ਪਿੱਛੇ, ਕਾਂਗਰਸ ਤੇ ਆਪ ਵਿਚਾਲੇ ਫਸਵਾਂ ਮੁਕਾਬਲਾ, ਦੇਖੋ LIVE ਕਿਸ ਨੇ ਬਣਾਈ ਲਈ ਲੀਡ
ਗਿੱਦੜਬਾਹਾ ਤੋਂ ਪਹਿਲਾ ਰੁਝਾਨ
‘ਆਪ’ 1044 ਵੋਟਾਂ ਨਾਲ ਕਾਂਗਰਸ ਤੋਂ ਅੱਗੇ
ਆਪ 5536
ਕਾਂਗਰਸ 4492
ਭਾਜਪਾ 1015
ਬਰਨਾਲਾ 'ਚ ਤੀਜੇ ਰਾਊਂਡ 'ਚ ਆਪ ਅੱਗੇ
261 ਵੋਟਾਂ ਦੀ ਲੀਡ ਨਾਲ ਅੱਗੇ ਹਰਿੰਦਰ ਧਾਲੀਵਾਲ
ਡੇਰਾ ਬਾਬਾ ਨਾਨਕ ਤੀਜੇ ਰਾਊਂਡ 'ਚ ਕਾਂਗਰਸ ਅੱਗੇ
ਜਤਿੰਦਰ ਕੌਰ ਰੰਧਾਵਾ ਨੂੰ ਪਈਆਂ 10,416 ਵੋਟਾਂ
449 ਵੋਟਾਂ ਦੇ ਫ਼ਰਕ ਨਾਲ ਕਾਂਗਰਸ ਅੱਗੇ
ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਅੱਗੇ
ਜਤਿੰਦਰ ਕੌਰ ਨੂੰ ਪਈਆਂ 3323 ਵੋਟਾਂ
ਗੁਰਦੀਪ ਸਿੰਘ ਰੰਧਾਵਾ ਨੂੰ ਪਈਆਂ 2518 ਵੋਟਾਂ
ਡੇਰਾ ਬਾਬਾ ਨਾਨਕ ਤੋਂ ਪਹਿਲੇ ਰੁਝਾਨ
(ਪਾਰਟੀ) (ਵੋਟਾਂ)
ਕਾਂਗਰਸ 3323
‘ਆਪ’ 2518
ਭਾਜਪਾ 451
ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ ਨੂੰ 2186,
ਕੁਲਦੀਪ ਕਾਲਾ ਢਿੱਲੋਂ ਨੂੰ 1550 ਅਤੇ ਕੇਵਲ ਸਿੰਘ ਢਿੱਲੋਂ ਨੂੰ 1301 ਵੋਟਾਂ
ਚੱਬੇਵਾਲ ਤੋਂ 'ਆਪ' ਉਮੀਦਵਾਰ ਅੱਗੇ
ਇਸ਼ਾਂਕ ਕੁਮਾਰ 4233 ਵੋਟਾਂ ਨਾਲ ਅੱਗੇ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 2642 ਵੋਟਾਂ
ਚੱਬੇਵਾਲ ਹਲਕੇ ਤੋਂ ਵੀ 'ਆਪ' ਉਮੀਦਵਾਰ ਅੱਗੇ
ਇਸ਼ਾਂਕ ਚੱਬੇਵਾਲ ਪਹਿਲੇ ਰੁਝਾਨਾਂ 'ਚ ਅੱਗੇ
'ਆਪ' ਨੇ ਦੋ ਸੀਟਾਂ 'ਤੇ ਪਹਿਲੇ ਰੁਝਾਨਾਂ 'ਚ ਬਣਾਈ ਲੀਡ
ਪੰਜਾਬ ਦੇ ਆਏ ਪਹਿਲੇ ਰੁਝਾਨ
ਡੇਰਾ ਬਾਬਾ ਨਾਨਕ 'ਚ ਆਪ ਉਮੀਦਵਾਰ ਅੱਗੇ
ਬੈਲਟ ਪੇਪਰ ਦੀ ਗਿਣਤੀ 'ਚ ਆਪ ਉਮੀਦਵਾਰ ਅੱਗੇ
ਰੋਜ਼ਾਨਾ ਸਪੋਕਸਮੈਨ ਤੇ ਸਭ ਤੋਂ ਸਟੀਕ ਨਤੀਜੇ LIVE
ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ 1571 ਵੋਟਾਂ ਦੇ ਫ਼ਰਕ ਨਾਲ ਅੱਗੇ
ਇਸ਼ਾਂਕ ਚੱਬੇਵਾਲ ਨੂੰ ਪਈਆਂ 4233 ਵੋਟਾਂ ਮਿਲੀਆਂ
ਕਾਂਗਰਸ ਦੇ ਰਣਜੀਤ ਕੁਮਾਰ ਨੂੰ 2662 ਵੋਟਾਂ ਪਈਆਂ
ਡੇਰਾ ਬਾਬਾ ਨਾਨਕ 'ਚ ਮੁੜ 'ਆਪ' ਅੱਗੇ
'ਆਪ' ਉਮੀਦਵਾਰ ਰੰਧਾਵਾ 265 ਵੋਟਾਂ ਨਾਲ ਅੱਗੇ
ਕਾਂਗਰਸ ਤੇ ਆਪ ਵਿਚਾਲੇ ਫਸਵਾਂ ਮੁਕਾਬਲਾ
'ਆਪ' ਉਮੀਦਵਾਰ ਨੂੰ ਹੁਣ ਤੱਕ 6744 ਵੋਟਾਂ ਪਈਂ
ਕਾਂਗਰਸ ਉਮੀਦਵਾਰ ਨੂੰ ਹੁਣ ਤੱਕ 6479 ਵੋਟਾਂ
ਵੱਡੀ ਖ਼ਬਰ: ਪੰਜਾਬ ਦੇ ਨਤੀਜੇ ਸ਼ੁਰੂ, 'ਆਪ' ਉਮੀਦਵਾਰ ਚੱਲ ਰਹੇ ਅੱਗੇ, ਰੋਜ਼ਾਨਾ ਸਪੋਕਸਮੈਨ ਤੇ ਸਭ ਤੋਂ ਸਟੀਕ ਨਤੀਜੇ, LIVE
ਸਭ ਤੋਂ ਹੌਟ ਸੀਟ ਗਿੱਦੜਬਾਹਾ 'ਚ ਆਪ ਅੱਗੇ, 3 ਸੀਟਾਂ 'ਤੇ ਪਹਿਲੇ ਰੁਝਾਨਾਂ ਚ ਅੱਗੇ, ਸਭ ਤੋਂ ਸਟੀਕ ਨਤੀਜੇ
ਬਰਨਾਲਾ ਤੋਂ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਅੱਗੇ
ਹਰਿੰਦਰ ਸਿੰਘ ਧਾਲੀਵਾਲ ਨੂੰ 2186 ਵੋਟਾਂ
ਕੁਲਦੀਪ ਕਾਲਾ ਢਿੱਲੋਂ ਨੂੰ 1550 ਅਤੇ ਕੇਵਲ ਸਿੰਘ ਢਿੱਲੋਂ ਨੂੰ 1301 ਵੋਟਾਂ
ਡੇਰਾ ਬਾਬਾ ਨਾਨਕ ਸੀਟ 'ਤੇ ਕਾਂਗਰਸ ਅੱਗੇ
ਕਾਂਗਰਸ ਉਮੀਦਵਾਰ 3323 ਵੋਟਾਂ ਨਾਲ ਅੱਗੇ
ਆਪ ਉਮੀਦਵਾਰ 3323 ਵੋਟਾਂ ਨਾਲ ਦੂਜੇ ਨੰਬਰ 'ਤੇ
ਚੱਬੇਵਾਲ ਵਿੱਚ ਪੋਸਟਲ ਬੈਲਟ ਦੀ ਗਿਣਤੀ ਸ਼ੁਰੂ
ਚੱਬੇਵਾਲ 'ਚ 53.43 ਫੀਸਦੀ ਹੋਈ ਸੀ ਵੋਟਿੰਗ
ਗੁਰਦਾਸਪੁਰ 'ਚ EVM ਖੋਲ੍ਹਣ ਦੀ ਸ਼ੁਰੂਆਤ
ਡੇਰਾ ਬਾਬਾ ਨਾਨਕ ਤੋਂ 'ਆਪ' ਉਮੀਦਵਾਰ ਅੱਗੇ
ਡੇਰਾ ਬਾਬਾ ਨਾਨਕ 'ਚ 64.01 ਫੀਸਦੀ ਹੋਈ ਸੀ ਵੋਟਿੰਗ
ਗੁਰਦਾਸਪੁਰ ਦੇ SSP ਹਰੀਸ਼ ਕੁਮਾਰ ਨੇ ਗਿਣਤੀ ਕੇਂਦਰ ਪਹੁੰਚ ਕੇ ਲਿਆ ਜਾਇਜ਼ਾ
ਚੋਣ ਨਤੀਜਿਆਂ ਤੋਂ ਪਹਿਲਾਂ 'ਆਪ' ਉਮੀਦਵਾਰ ਇਸ਼ਾਂਕ ਚੱਬੇਵਾਲ ਨੇ ਕੀਤੀ ਅਰਦਾਸ
photo
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ 11 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਦੀ ਗਿਣਤੀ ਸੁਖਜਿੰਦਰ ਗਰੁੱਪ ਆਫ਼ ਇੰਸਟੀਚਿਊਟ ਗੁਰਦਾਸਪੁਰ ਵਿਖੇ ਹੋਵੇਗੀ। ਵੋਟਾਂ ਦੀ ਗਿਣਤੀ 18 ਗੇੜਾਂ ਵਿੱਚ ਮੁਕੰਮਲ ਹੋਵੇਗੀ।
ਜਦੋਂ ਕਿ ਚੱਬੇਵਾਲ (ਐਸ.ਸੀ.) ਵਿੱਚ ਕੁੱਲ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਿਆਤ ਐਂਡ ਬਾਹਰਾ ਗਰੁੱਪ ਆਫ਼ ਇੰਸਟੀਚਿਊਟ, ਹੁਸ਼ਿਆਰਪੁਰ ਵਿਖੇ 15 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ।
ਗਿੱਦੜਬਾਹਾ ਹਲਕੇ ਵਿੱਚ ਕੁੱਲ 14 ਉਮੀਦਵਾਰ ਮੈਦਾਨ ਵਿੱਚ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭਾਰੂ ਰੋਡ ਵਿਖੇ 13 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ। ਜਦੋਂਕਿ ਬਰਨਾਲਾ ਹਲਕੇ ਵਿੱਚ 14 ਉਮੀਦਵਾਰ ਮੈਦਾਨ ਵਿੱਚ ਹਨ। ਐਸਡੀ ਕਾਲਜ ਆਫ਼ ਐਜੂਕੇਸ਼ਨ, ਬਰਨਾਲਾ ਵਿਖੇ 16 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ।
ਚੋਣ ਨਤੀਜਿਆਂ ਤੋਂ ਪਹਿਲਾਂ 'ਆਪ' ਉਮੀਦਵਾਰ ਡਿੰਪੀ ਢਿੱਲੋਂ ਗੁਰੂ ਘਰ ਹੋਏ ਨਤਮਸਤਕ, ਕੀਤੀ ਅਰਦਾਸ
photo
ਸਭ ਤੋਂ ਹੋਟ ਸੀਟ ਗਿੱਦੜਬਾਹਾ 'ਚ ਗਿਣਤੀ ਹੋ ਗਈ ਸ਼ੁਰੂ, ਗਰਾਉਂਡ ਜ਼ੀਰੋ ਤੋਂ LIVE, ਦੇਖੋ ਕਿੰਨਾ ਫਸਵਾਂ ਮੁਕਾਬਲਾ, LIVE
ਇਹ ਤਾਂ ਘੰਟੇ 'ਚ ਸਾਫ਼ ਹੋ ਜਾਣਾ ਤੇ ਬਰਨਾਲਾ 'ਚ ਭਾਜਪਾ ਦਾ ਫੁੱਲ ਖਿਲ ਜਾਣਾ, ਸੈਂਟਰ ਬਾਹਰੋਂ ਕੇਵਲ ਢਿੱਲੋਂ ਦਾ Exclusive Interview, ਗਿਣਤੀ ਵੀ ਹੋਈ ਸ਼ੁਰੂ, ਵੇਖੋ LIVE
ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ 'ਤੇ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਪੋਸਟਲ ਬੈਲਟ ਦੀ ਗਿਣਤੀ ਕੀਤੀ ਜਾ ਰਹੀ ਹੈ।45 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਇਨ੍ਹਾਂ ਵਿਚ ਸਭ ਦੀਆਂ ਨਜ਼ਰਾਂ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਮਨਪ੍ਰੀਤ ਬਾਦਲ, ਦੋ ਸੰਸਦ ਮੈਂਬਰਾਂ ਦੀਆਂ ਪਤਨੀਆਂ ਅਤੇ ਇਕ ਸੰਸਦ ਮੈਂਬਰ ਦੇ ਪੁੱਤਰ 'ਤੇ ਹੋਣਗੀਆਂ।
ਗਿਣਤੀ ਕੇਂਦਰਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਸਾਰੀਆਂ ਚਾਰ ਸੀਟਾਂ 'ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਕੁੱਲ 63.91 ਫੀਸਦੀ ਵੋਟਿੰਗ ਹੋਈ। ਗਿੱਦੜਬਾਹਾ ਵਿੱਚ ਸਭ ਤੋਂ ਵੱਧ 81.90 ਫੀਸਦੀ ਮਤਦਾਨ ਹੋਇਆ। ਸਭ ਤੋਂ ਘੱਟ ਮਤਦਾਨ ਚੱਬੇਵਾਲ ਵਿੱਚ 53.43 ਫੀਸਦੀ ਰਿਹਾ। ਡੇਰਾ ਬਾਬਾ ਨਾਨਕ ਵਿੱਚ 64.01 ਫੀਸਦੀ ਅਤੇ ਬਰਨਾਲਾ ਵਿੱਚ 56.34 ਫੀਸਦੀ ਵੋਟਿੰਗ ਹੋਈ।