
Jalandhar News: ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਨਹੀਂ ਕੋਈ ਸੂਚਨਾ
Shots fired in Jalandhar News in punjabi : ਜਲੰਧਰ 'ਚ ਸ਼ਨੀਵਾਰ ਸਵੇਰੇ ਦੋ ਦੋਸ਼ੀਆਂ ਨੇ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਪੀੜਤ ਆਪਣੇ ਬੇਟੇ ਨੂੰ ਛੱਡ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਪਿੰਡ ਸੁੰਨਤ ਕਲਾਂ ਰੋਡ ’ਤੇ ਉਸ ’ਤੇ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਨੂਰਮਹਿਲ ਦੇ ਪਿੰਡ ਸੁੰਨਤ ਕਲਾਂ ਨੇੜੇ ਵਾਪਰੀ।
ਇਹ ਵੀ ਪੜ੍ਹੋ: Karnataka Hijab Ban Withdrawn: ਕਰਨਾਟਕ ਸਰਕਾਰ ਨੇ ਹਿਜਾਬ 'ਤੇ ਲੱਗੀ ਪਾਬੰਦੀ ਹਟਾਉਣ ਦਾ ਕੀਤਾ ਐਲਾਨ, ਕਿਹਾ-ਸਾਰਿਆਂ ਨੂੰ ਆਜ਼ਾਦੀ
ਫਿਲਹਾਲ ਇਸ ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਲੰਧਰ ਦਿਹਾਤੀ ਤੋਂ ਸੀਆਈਏ ਦੀਆਂ ਟੀਮਾਂ ਅਤੇ ਨੂਰਮਹਿਲ ਥਾਣੇ ਦੀ ਪੁਲਿਸ ਜਾਂਚ ਲਈ ਉਥੇ ਪਹੁੰਚ ਗਈ ਹੈ। ਪੁਲਿਸ ਨੇ ਮੌਕੇ ਤੋਂ ਖੋਲ ਬਰਾਮਦ ਕਰ ਲਏ ਹਨ। ਮੁਲਜ਼ਮਾਂ ਨੇ ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਵੱਡੀ ਪੱਤੀ, ਬਿਲਗਾ ’ਤੇ ਗੋਲੀਆਂ ਚਲਾ ਦਿੱਤੀਆਂ ਸਨ।
ਇਹ ਵੀ ਪੜ੍ਹੋ: Bathinda Accident News: MBBS ਕਰ ਰਹੇ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਵਿਚ ਹੋਈ ਮੌਤ
(For more news apart from Shots fired in Jalandhar News in punjabi, stay tuned to Rozana Spokesman)
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।