ਆਸਟ੍ਰੇਲੀਆ ਵਿਚ ਕੋਵਿਡ19 ਟੀਕਾਕਰਨ ਫ਼ਰਵਰੀਦੇਅੱਧਤੋਂਤਕਰੀਬਨ 65,000ਵੀਜ਼ਾਧਾਰਕਾਂਨੂੰਕਰਨਾਪਏਗਾਭੁਗਤਾਨ
Published : Jan 24, 2021, 12:11 am IST
Updated : Jan 24, 2021, 12:11 am IST
SHARE ARTICLE
IMAGE
IMAGE

ਆਸਟ੍ਰੇਲੀਆ ਵਿਚ ਕੋਵਿਡ-19 ਟੀਕਾਕਰਨ ਫ਼ਰਵਰੀ ਦੇ ਅੱਧ ਤੋਂ ਤਕਰੀਬਨ 65,000 ਵੀਜ਼ਾ ਧਾਰਕਾਂ ਨੂੰ ਕਰਨਾ ਪਏਗਾ ਭੁਗਤਾਨ


ਬਿ੍ਸਬੇਨ, 23 ਜਨਵਰੀ (ਜਗਜੀਤ ਖੋਸਾ): ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਤਹਿਤ ਫ਼ਰਾਈਜਰ-ਬਾਇਓਨਟੈਕ ਟੀਕੇ ਦੀ ਸੁਰੂਆਤ ਫ਼ਰਵਰੀ ਮਹੀਨੇ ਦੇ ਅੱਧ ਤੋਂ ਉਲੀਕੀ ਹੈ ਅਤੇ ਮਾਰਚ ਦੇ ਅੰਤ ਤਕ 4 ਲੱਖ ਲੋਕਾਂ ਦੇ ਟੀਕਾਕਰਣ ਦਾ ਟੀਚਾ ਮਿਥਿਆ ਹੈ | ਆਸਟ੍ਰੇਲੀਆ ਦੀ ਕੋਵੀਡ-19 ਟੀਕਾਕਰਨ ਨੀਤੀ ਦੇ ਤਹਿਤ ਇਹ ਟੀਕਾ ਕੁੱਝ ਵੀਜਾ ਸ੍ਰੇਣੀਆਂ ਨੂੰ ਛੱਡ ਕੇ ਸਾਰੇ ਆਸਟ੍ਰੇਲਿਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਲਈ ਮੁਫ਼ਤ ਹੋਵੇਗਾ | 
   ਸਬਕਲਾਸ 600 (ਟੂਰਿਸਟ) ਵੀਜਾ, ਸਬ ਕਲਾਸ 771 (ਟ੍ਰਾਂਜਟਿ), 651 (ਈਵਿਜਟਿਰ) ਅਤੇ 601 (ਇਲੈਕਟ੍ਰਾਨਿਕ ਟਰੈਵਲ ਅਥਾਰਟੀ) ਨੂੰ ਇਸ ਸਮੇਂ ਮੁਫ਼ਤ ਟੀਕਾਕਰਨ ਯੋਜਨਾ ਤੋਂ ਬਾਹਰ ਰਖਿਆ ਗਿਆ ਹੈ ਅਤੇ ਇਨ੍ਹਾਂ ਸ੍ਰੇਣੀਆਂ ਅਧੀਨ ਆਉਾਦੇ ਤਕਰੀਬਨ 65,000 ਵੀਜਾ ਧਾਰਕਾਂ ਨੂੰ ਇਸ ਟੀਕੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ |  ਆਸਟ੍ਰੇਲੀਆ ਵਿਚ ਲਗਭਗ 69,000 ਲੋਕ ਇਨ੍ਹਾਂ ਸ੍ਰੇਣੀਆਂ ਅਧੀਨ ਆਉਾਦੇ ਹਨ | ਆਸਟ੍ਰੇਲਿਅਨ ਸਰਕਾਰ ਨੇ ਫ਼ਾਈਜਰ-ਬਾਇਓਨਟੈਕ ਵੈਕਸੀਨ ਦੇ 10 ਮਿਲੀਅਨ ਟੀਕੇ ਅਤੇ 54 ਮਿਲੀਅਨ ਟੀਕੇ ਐਸimageimageਟ੍ਰਾਜੇਨੇਕਾ ਕੰਪਨੀ ਤੋਂ ਵੀ ਪ੍ਰਾਪਤ ਕਰਣ ਲਈ ਲੋੜੀਂਦੀ ਕਾਰਵਾਈ ਪੂਰੀ ਕਰ ਲਈ ਗਈ ਹੈ |

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement