ਹਰਿਦੁਆਰ ਦੇ ਅਮਾਨਤ ਗੜ੍ਹ 'ਚ ਕਿਸਾਨਾਂ ਨੇ ਤੋੜੀ ਬੈਰੀਕੇਡਿੰਗ
Published : Jan 24, 2021, 12:02 am IST
Updated : Jan 24, 2021, 12:02 am IST
SHARE ARTICLE
IMAGE
IMAGE

ਹਰਿਦੁਆਰ ਦੇ ਅਮਾਨਤ ਗੜ੍ਹ 'ਚ ਕਿਸਾਨਾਂ ਨੇ ਤੋੜੀ ਬੈਰੀਕੇਡਿੰਗ

ਦਰੋਗਾ 'ਤੇ ਟਰੈਕਟਰ ਚੜ੍ਹਾਉਣ ਦੀ ਕੀਤੀ ਕੋਸ਼ਿਸ਼ 


ਰੁੜਕੀ, 23 ਜਨਵਰੀ : ਖੇਤੀ ਕਾਨੂੰਨਾਂ ਦੇ ਵਿਰੋਧ 'ਚ ਹਰਿਦੁਆਰ ਤੋਂ ਰਾਜਭਵਨ ਕੂਚ ਲਈ ਦੇਹਰਾਦੂਨ ਕੂਚ ਕਰ ਰਹੇ ਕਿਸਾਨਾਂ ਨੇ ਭਗਵਾਨਪੁਰ ਦੇ ਅਮਾਨਤ ਗੜ੍ਹ 'ਚ ਪੁਲਿਸ ਦੀ ਬੈਰੀਕੇਡਿੰਗ ਤੋੜੀ | ਇਸ ਦੌਰਾਨ ਕਾਫ਼ੀ ਹੰਗਾਮਾ ਹੋਇਆ | ਕਿਸਾਨਾਂ ਨੇ ਦਾਰੋਗ 'ਤੇ ਟਰੈਕਟਰ ਚੜ੍ਹਾਉਣ ਦੀ ਵੀ ਕੋਸ਼ਿਸ਼ ਕੀਤੀ | ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਦਾ ਗੁੱਸਾ ਵਧਦਾ ਹੀ ਜਾ ਰਿਹਾ ਹੈ | ਉਤਰਾਖੰਡ 'ਚ ਵੀ ਕਿਸਾਨ ਥਾਂ-ਥਾਂ ਤੋਂ ਰਾਜਭਵਨ ਕੂਚ ਕਰ ਰਹੇ ਹਨ | ਇਸ ਨੂੰ ਲੈ ਕੇ ਹਰਿਦੁਆਰ ਜ਼ਿਲ੍ਹੇ ਤੋਂ ਦੇਹਰਾਦੂਨ ਜਾਣ ਵਾਲੇ ਕਿਸਾਨ ਪਹਿਲੇ ਮੰਗਲੌਰ 'ਚ ਗੁੜ੍ਹ ਮੰਡੀ ਤੇ ਬੇਲਡਾ 
ਸਥਿਤ ਚੋਹਾਰੇ 'ਤੇ ਇਕੱਠੇ ਹੋਏ | ਉਨ੍ਹਾਂ ਦੇ ਕੂਚ ਨੂੰ ਦੇਖਦੇ ਹੋਏ ਪੁਲਿਸ ਵਲੋ ਜਵਾਲਾਪੁਰ ਤੇ ਦੇਹਰਾਦੂਨ 'ਚ ਅਮਾਨਤ ਗੜ੍ਹ ਦੇ ਕੋਲ ਕਿਸਾਨਾਂ ਨੂੰ ਰੋਕਣ ਲਈ ਘੇਰਾਬੰਦੀ ਕੀਤੀ ਗਈ | ਐੱਸਡੀਐੱਮ ਤੋਂ ਲੈ ਕੇ ਸਾਰੇ ਦੇਹਾਤੀ ਖੇਤਰ ਦੇ ਥਾਣਿਆਂ ਦੀ ਪੁਲਿਸ ਤੇ ਪੀਐੱਸੀ ਨੂੰ ਲਗਾਇਆ ਗਿਆ ਹੈ | ਕਿਸਾਨ ਸੰਪਰਕ ਮਾਰਗ ਦੇ ਰਸਤੇ ਤੋਂ ਵੀ ਦੇਹਰਾਦੂਨ ਵਲੋ ਕੂਚ ਕਰ ਰਹੇ ਹਨimageimage |        (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement