
ਖਾੜੀ ਦੇਸ਼ ਵਿਚ ਕੰਮ ਕਰਦਿਆਂ ਜਲੰਧਰ ਵਾਸੀ ਬਲਜੀਤ ਸਿੰਘ ਦੀ ਬਾਹਰ ਹੀ ਮੌਤ ਹੋ ਗਈ ਹੈ...
ਰਾਜਾਸਾਂਸੀ: ਖਾੜੀ ਦੇਸ਼ ਵਿਚ ਕੰਮ ਕਰਦਿਆਂ ਜਲੰਧਰ ਵਾਸੀ ਬਲਜੀਤ ਸਿੰਘ ਦੀ ਬਾਹਰ ਹੀ ਮੌਤ ਹੋ ਗਈ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਦੁਬਈ ਵਿਚ ਅਪਣੀ ਜਾਨ ਗੁਆਉਣ ਵਾਲੇ ਬਲਜੀਤ ਸਿੰਘ ਦੀ ਲਾਸ਼ ਅੰਮ੍ਰਿਤਸਰ ਦੇ ਹਵਾਈ ਅੱਡੇ ਤੱਕ ਸੁਰੱਖਿਅਤ ਪਹੁੰਚਾਉਣ ਦਾ ਮਹਾਨ ਕੰਮ ਕੀਤਾ ਹੈ। ਦੱਸ ਦਈਏ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਤਰ੍ਹਾਂ ਦੇ ਮਹਾਨ ਕੰਮ ਪਹਿਲਾਂ ਵੀ ਬਹੁਤ ਕਰ ਚੁੱਕੀ ਹੈ।