ਰਿਹਾਈ ਲਈ ਕੱਲ੍ਹ ਪੁਲਿਸ ਤੇ ਸਮਰਥਕਾਂ ਵਿਚਾਲੇ ਹੋਈ ਸੀ ਝੜਪ
ਅਜਨਾਲਾ : ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ। ਤੂਫਾਨ ਦੀ ਰਿਹਾਈ ਲਈ ਕੱਲ ਅਜਨਾਲਾ ’ਚ ਪੁਲਿਸ ਨਾਲ ਸਮਰਥਕਾਂ ਦੀ ਝੜਪ ਹੋਈ ਸੀ। ਇਸ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ
By : FATEH SINGH
ਅਜਨਾਲਾ : ਅਜਨਾਲਾ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਹੈ। ਤੂਫਾਨ ਦੀ ਰਿਹਾਈ ਲਈ ਕੱਲ ਅਜਨਾਲਾ ’ਚ ਪੁਲਿਸ ਨਾਲ ਸਮਰਥਕਾਂ ਦੀ ਝੜਪ ਹੋਈ ਸੀ। ਇਸ ਝੜਪ ਦੌਰਾਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ ਸਨ
Tags: amritpal singh, lovepreet singh tufan, police, ajnala
ਏਜੰਸੀ
ਨੌਜਵਾਨ ਨਾਲ ਕੁੱਟਮਾਰ ਕਰਨ ਅਤੇ ਮੂੰਹ 'ਤੇ ਪਿਸ਼ਾਬ ਕਰਨ ਦੇ ਮਾਮਲੇ 'ਚ 5 ਗ੍ਰਿਫ਼ਤਾਰ
ਅਬੋਹਰ ਵਿਚ 2 ਸਕੇ ਭਰਾਵਾਂ ਸਮੇਤ 3 ਦੀ ਹਾਦਸੇ 'ਚ ਮੌਤ
ਵਿਦੇਸ਼ੀ ਨੌਕਰੀ ਪਾਉਣ ਦੇ ਮਾਮਲੇ 'ਚ ਸਭ ਤੋਂ ਜ਼ਿਆਦ ਪੰਜਾਬੀ ਨੌਜਵਾਨ ਹੋ ਰਹੇ ਹਨ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ
ਸਾਬਕਾ ਰੇਲ ਮੰਤਰੀ ਮੁਕੁਲ ਰਾਏ ਦਾ ਦੇਹਾਂਤ
ਗਾਲੀ-ਗਲੋਚ ਤੇ ਕੁੱਟਮਾਰ ਤੋਂ ਦੁਖੀ ਪਾਠੀ ਸਿੰਘ ਵਲੋਂ ਖ਼ੁਦਕੁਸ਼ੀ