ਐਕਸਾਇਜ਼ ਵਿਭਾਗ ਵਲੋਂ ਸ਼ਰਾਬ ਬਣਾਉਣ ਵਾਲੇ 17 ਡਰੰਮ ਈ.ਐਨ.ਏ. ਦੇ ਬਰਾਮਦ
Published : Apr 24, 2020, 11:21 am IST
Updated : May 4, 2020, 2:49 pm IST
SHARE ARTICLE
ਐਕਸਾਇਜ਼ ਵਿਭਾਗ ਵਲੋਂ ਸ਼ਰਾਬ ਬਣਾਉਣ ਵਾਲੇ 17 ਡਰੰਮ ਈ.ਐਨ.ਏ. ਦੇ ਬਰਾਮਦ
ਐਕਸਾਇਜ਼ ਵਿਭਾਗ ਵਲੋਂ ਸ਼ਰਾਬ ਬਣਾਉਣ ਵਾਲੇ 17 ਡਰੰਮ ਈ.ਐਨ.ਏ. ਦੇ ਬਰਾਮਦ

ਬਰਾਮਦ ਕੀਤੇ ਈ.ਐਨ.ਏ. ਤਰਕ ਤੋਂ 3 ਹਜ਼ਾਰ ਸ਼ਰਾਬ ਦੀਆਂ ਪੇਟੀਆਂ ਬਣਾਈਆਂ ਜਾਣੀਆਂ ਸਨ : ਈ ਟੀ ਓ

ਸ਼ੰਭੂ, 23 ਅਪ੍ਰੈਲ (ਸੁਖਦੇਵ ਸੁੱਖੀ) : ਇਥੌ ਦੇ ਤੇਪਲਾ ਰੋਡ ਤੇ ਸੱਥਿਤ ਇੱਕ ਢਾਬੇ ਤੋਂ ਵੱਡੀ ਮਾਤਰਾ ਵਿਚ ਸ਼ਰਾਬ ਬਨਾਉਣ ਦਾ ਜਖੀਰਾ ਬ੍ਰਾਮਦ ਕੀਤਾ ਹੈ। ਇਸ ਸਬੰਧੀ ਈ ਟੀ ਓ ਉਪਰਕਾਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਖੰਨਾਂ ਵਿਖੇ ਵੱਡੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਨਾਉਣ ਦਾ ਧੰਦਾ ਚਲਦਾ ਸੀ ਜਿਥੇ ਕਿ ਵੱਡੀ ਗਿਣਤੀ ਵਿਚ ਸ਼ਰਾਬ ਦੀਆਂ ਪੇਟੀਆਂ ਸਮੇਤ ਹੋਰ ਸਮਾਨ ਬਰਾਮਦ ਕੀਤਾ ਗਿਆ ਸੀ।

ਉਸੇ ਲੜੀ ਤਹਿਤ ਐਕਸਾਇਜ਼ ਇੰਸਪੈਕਟਰ ਜਗਦੇਵ ਸਿੰਘ ਸਰਵਾਰਾ, ਇੰਸਪੈਕਟਰ ਲਖਵੀਰ ਚੰਦ ਅਤੇ ਜਸਵਿੰਦਰ ਸਿੰਘ ਸਮੇਤ ਥਾਣਾ ਸ਼ੰਭੂ ਪੁਲਿਸ ਵਲੋਂ ਗੁਪਤ ਸੁਚਨਾਂ ਦੇ ਅਧਾਰ ਤੇ ਤੇਪਲਾ ਰੋਡ ਤੇ ਦੇਰ ਰਾਤ ਛਾਪੇਮਾਰੀ ਕੀਤੀ ਗਈ ਸੀ। ਜਿਸ ਵਿਚ 200 ਲੀਟਰ ਦੇ 17 ਡਰੰਮ ਈ ਐਨ ਏ ਦੇ ਬ੍ਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾਕਿ 17 ਡਰੰਮ ਈ ਐਨ ਦੇ ਵਿਚੋ ਕਰੀਬ 3 ਹਜਾਰ ਸ਼ਰਾਬ ਦੇਸੀ ਤੇ ਅਗ੍ਰੇਜੀ ਬਨਾਈ ਜਾਣੀ ਸੀ। ਉਨ੍ਹਾਂ ਕਿਹਾ ਕਿ ਐਕਸਾਇਜ਼ ਐਕਟ ਤਹਿਤ ਦੋਸ਼ੀ ਭਿੰਦਰ ਸਿੰਘ ਭਿੰਦਾਂ ਵਾਸੀ ਤੇਪਲਾ ਸਮੇਤ ਇਕ ਹੋਰ ਨਾ ਮਾਲੂਮ ਵਿਅਕਤੀ ਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement