Income tax raid: ਲੁਧਿਆਣਾ 'ਚ ਟਰਾਂਸਪੋਰਟਰ 'ਤੇ ਇਨਕਮ ਟੈਕਸ ਦਾ ਛਾਪਾ; ਟੈਕਸ ਬੇਨਿਯਮੀਆਂ ਦਾ ਸ਼ੱਕ

By : BALJINDERK

Published : Apr 24, 2024, 6:51 pm IST
Updated : Apr 24, 2024, 6:51 pm IST
SHARE ARTICLE
Income tax raid
Income tax raid

Income tax raid : ਇਨਕਮ ਟੈਕਸ ਦੀਆਂ ਟੀਮਾਂ ਪਹੁੰਚੀਆਂ ਲੁਧਿਆਣਾ, ਲੋਹਾਰਾ ਦਾ ਦਫ਼ਤਰ ਕੀਤਾ ਸੀਲ 

Income tax raid: ਲੁਧਿਆਣਾ-ਕਲਕੱਤਾ ਰੋਡਵੇਜ਼ ਟਰਾਂਸਪੋਰਟ ਦੇ ਮਾਲਕ ਜਸਬੀਰ ਸਿੰਘ ਅਤੇ ਚਰਨ ਸਿੰਘ ਲੋਹਾਰਾ ਦੇ ਦਫ਼ਤਰਾਂ ਅਤੇ ਘਰਾਂ ਵਿਚ ਛਾਪੇਮਾਰੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਵਿਭਾਗ 'ਚ ਵੱਡੀ ਟੈਕਸ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਸਵੇਰੇ ਹੀ ਟੀਮਾਂ ਛਾਪੇਮਾਰੀ ਕਰਨ ਲਈ ਸ਼ਹਿਰ ਪਹੁੰਚ ਗਈਆਂ। ਛਾਪੇਮਾਰੀ ਸਬੰਧੀ ਫਿਲਹਾਲ ਜਸਬੀਰ ਸਿੰਘ ਅਤੇ ਚਰਨ ਸਿੰਘ ਲੋਹਾਰਾ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। 

ਇਹ ਵੀ ਪੜੋ: Largest Quran In World : ਦੁਨੀਆਂ ਦੀ ਸਭ ਤੋਂ ਵੱਡੀ ਕੁਰਾਨ ਹੋਰ ਕਿਤੇ ਨਹੀਂ ਬਲਕਿ ਭਾਰਤ ਵਿੱਚ ਹੀ ਹੈ  

ਦੱਸ ਦੇਈਏ ਕਿ ਚਰਨ ਸਿੰਘ ਲੋਹਾਰਾ ਟਰਾਂਸਪੋਰਟ ਦੇ ਨਾਲ-ਨਾਲ ਰੀਅਲ ਅਸਟੇਟ ਅਤੇ ਸ਼ਰਾਬ ਦਾ ਕਾਰੋਬਾਰੀ ਵੀ ਹੈ। ਲੋਹਾਰਾ ਜੇਕੇ ਫਾਈਨਾਂਸ ਕੰਪਨੀ ਵੀ ਚਲਾ ਰਿਹਾ ਹੈ। ਸੂਤਰਾਂ ਵਿਭਾਗ ਨੂੰ ਸੂਚਨਾ ਸੀ ਕਿ ਟੈਕਸ ਵਿਚ ਵੱਡੀਆਂ ਬੇਨਿਯਮੀਆਂ ਹੋਈਆਂ ਹਨ, ਜਿਸ ਕਾਰਨ ਅੱਜ ਟੀਮਾਂ ਨੇ ਲੋਹਾਰਾ ਦੇ ਸਾਰੇ ਦਫ਼ਤਰਾਂ ’ਚ ਛਾਪੇਮਾਰੀ ਕੀਤੀ। ਵਿਭਾਗ ਨੇ ਲੋਹਾਰਾ ਦੇ ਟਰਾਂਸਪੋਰਟ ਨਗਰ ਸਥਿਤ ਦਫ਼ਤਰ ਨੂੰ ਸੀਲ ਕਰ ਦਿੱਤਾ ਹੈ।

ਇਹ ਵੀ ਪੜੋ:Hoshiarpur Robbery News : ਹੁਸ਼ਿਆਰਪੁਰ 'ਚ ਬੰਦੂਕ ਦੀ ਨੋਕ 'ਤੇ ਗਹਿਣਿਆਂ ਦੀ ਦੁਕਾਨ ਲੁੱਟੀ  

ਟਰਾਂਸਪੋਰਟ ਚਰਨ ਸਿੰਘ ਲੋਹਾਰਾ ਸੰਗਰੂਰ ਤੋਂ ਲੋਕ ਸਭਾ ਮੈਂਬਰ ਦੇ ਕਰੀਬੀ ਦੱਸੇ ਜਾ ਰਹੇ ਹਨ। ਲੋਹਾਰਾ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਵੀ ਹਨ। ਚਰਨ ਸਿੰਘ ਲੋਹਾਰਾ ਪੰਜਾਬ ਟਰਾਂਸਪੋਰਟ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਸੂਤਰਾਂ ਅਨੁਸਾਰ ਵਿਭਾਗ ਨੂੰ ਪਤਾ ਲੱਗਾ ਹੈ ਕਿ ਲੋਹਾਰਾ ਕੋਲ ਦੱਖਣੀ ਬਾਈਪਾਸ ’ਤੇ ਕਈ ਜ਼ਮੀਨਾਂ ਹਨ।

ਇਹ ਵੀ ਪੜੋ:Road Accident News : ਲੁਧਿਆਣਾ 'ਚ ਤੇਜ਼ ਰਫ਼ਤਾਰ ਟਿੱਪਰ ਦੀ ਲਪੇਟ ’ਚ ਆਉਣ ਨਾਲ ਔਰਤ ਨੇ ਤੋੜਿਆ ਦਮ 

(For more news apart from Income tax raid on transporter in Ludhiana News in Punjabi, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement