
ਖ਼ੁਦਕੁਸ਼ੀ ਤੋਂ ਪਹਿਲਾਂ ਕੀਤਾ ਪ੍ਰਗਟਾਵਾ ਮਜਬੂਰੀ ਵਸ ਚੁਕਿਆ ਕਦਮ
ਬਠਿੰਡਾ : ਉਧਰ ਕਮਲਾ ਨਹਿਰੂ ਕਾਲੋਨੀ ਦੇ ਮਕਾਨ ਨੰਬਰ 387 ਵਿਚ ਰਹਿਣ ਵਾਲੀ ਸਿਮਰਪ੍ਰੀਤ ਦੇ ਪ੍ਰਵਾਰ ਨੂੰ ਖ਼ਤਮ ਕਰਨ ਵਾਲੇ ਨੌਜਵਾਨ ਯੁਵਕਰਨ ਸਿੰਘ ਨੇ ਖ਼ੁਦਕਸ਼ੀ ਕਰਨ ਤੋਂ ਪਹਿਲਾਂ ਜਾਰੀ ਵੀਡੀਉ ਵਿਚ ਇਸ ਨੂੰ ਮਜਬੂਰੀ ਵਿਚ ਚੁਕਿਆ ਕਦਮ ਕਰਾਰ ਦਿਤਾ। ਨੌਜਵਾਨ ਮੁਤਾਬਕ ਉਸ ਦੀ ਸਿਮਰਨ ਨਾਲ ਕਈ ਸਾਲਾਂ ਤੋਂ ਦੋਸਤੀ ਸੀ ਤੇ ਉਨ੍ਹਾਂ ਵਿਚਕਾਰ ਸਬੰਧ ਵੀ ਬਣੇ ਸਨ। ਨੌਜਵਾਨ ਮੁਤਾਬਕ ਦੋਵਾਂ ਦੀਆਂ ਅਸ਼ਲੀਲ ਫ਼ੋਟੋਆਂ ਲੜਕੀ ਕੋਲ ਸਨ ਪ੍ਰੰਤੂ ਉਸ ਦੇ ਕੈਨੇਡਾ ਦੇ ਇਕ ਨੌਜਵਾਨ ਤੋਂ ਇਲਾਵਾ