Advertisement
  ਖ਼ਬਰਾਂ   ਪੰਜਾਬ  25 Jun 2021  ਆਸਟ੍ਰੇਲੀਆ ’ਚ ਜਲੰਧਰ ਦੇ ਪ੍ਰਦੀਪ ਟਿਵਾਣਾ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ

ਆਸਟ੍ਰੇਲੀਆ ’ਚ ਜਲੰਧਰ ਦੇ ਪ੍ਰਦੀਪ ਟਿਵਾਣਾ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ

ਏਜੰਸੀ
Published Jun 25, 2021, 1:03 am IST
Updated Jun 25, 2021, 1:03 am IST
ਆਸਟ੍ਰੇਲੀਆ ’ਚ ਜਲੰਧਰ ਦੇ ਪ੍ਰਦੀਪ ਟਿਵਾਣਾ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ
image
 image

ਸਿਡਨੀ, 24 ਜੂਨ : ਭਾਰਤੀ ਮੂਲ ਦੇ ਪ੍ਰਦੀਪ ਸਿੰਘ ਟਿਵਾਣਾ ਨੇ ਆਸਟ੍ਰੇਲੀਆ ਵਿਚ ਇਤਿਹਾਸ ਰਚਿਆ ਹੈ। ਜਲੰਧਰ ਦੇ ਕੋਟ ਕਲਾਂ ਪਿੰਡ ਦੇ ਪ੍ਰਦੀਪ ਸਿੰਘ ਟਿਵਾਣਾ ਆਸਟ੍ਰੇਲੀਆ ਵਿਚ ਜੱਜ ਨਿਯੁਕਤ ਹੋਣ ਵਾਲੇ ਪਹਿਲੇ ਭਾਰਤੀ ਬਣੇ ਹਨ। ਉਨ੍ਹਾਂ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਦੀ ਕੰਟਰੀ ਅਦਾਲਤ ਵਿਚ ਜੱਜ ਨਿਯੁਕਤ ਕੀਤਾ ਹੈ। ਪ੍ਰਦੀਪ ਦੀ ਨਿਯੁਕਤੀ ਬਾਰੇ ਪਤਾ ਲੱਗਣ ’ਤੇ ਉਸ ਦੇ ਜੱਦੀ ਪਿੰਡ ਵਿਚ ਖ਼ੁਸ਼ੀਆਂ ਮਨਾਈਆਂ ਗਈਆਂ ਅਤੇ ਘਰ ਪਾਠ ਕਰਾਇਆ ਗਿਆ। ਭਾਵੇਂ ਪ੍ਰਦੀਪ ਦੇ ਪਰਵਾਰ ਦਾ ਕੋਈ ਮੈਂਬਰ ਹੁਣ ਪਿੰਡ ਵਿਚ ਨਹੀਂ ਰਹਿੰਦਾ। 
 

Advertisement

 

Advertisement