
vijay sampla News : ਕਿਹਾ -ਇਸ ਮੁੱਦੇ 'ਤੇ SGPC ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ
vijay sampla News in Punjabi : ਸਾਬਕਾ ਭਾਜਪਾ ਆਗੂ ਵਿਜੇ ਸਾਂਪਲਾ ਨੇ ਦਰਬਾਰ ਸਾਹਿਬ ’ਚ ਡਾ. ਅੰਬੇਦਕਰ ਦੀ ਮੂਰਤੀ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਟਾਵੀਟ ਕਰ ਕੇ ਕਿਹਾ ਕਿ ‘‘ਡਾ. ਅੰਬੇਦਕਰ ਜੀ ਦੀ ਮੂਰਤੀ ਦਾ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਕੀਤਾ ਅਪਮਾਨ ਬਹੁਤ ਹੀ ਨਿੰਦਣਯੋਗ ਹੈ। ਅਜਿਹੇ ਲੋਕਾਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਿਉਂਕਿ ਇਹ ਘਟਨਾ ਦਰਬਾਰ ਸਾਹਿਬ ਦੇ ਗਲਿਆਰੇ ’ਚ ਵਾਪਰੀ ਸੀ, ਇਸ ਲਈ ਇਸ ਮੁੱਦੇ 'ਤੇ SGPC ਅਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਵੀ ਆਪਣਾ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।’’
डॉ० अंबेडकर जी के स्टैच्यू का हरमंदिर साहिब के गलियारे में किया गया अपमान बहुत निंदनीय हैं।ऐसे लोगों के ऊपर सख़्त से सख़्त कार्रवाई होनी चाहिए। क्योंकि यह घटना दरबार साहिब के गलियारे में हुई है इसलिए इस विषय पर SGPC और अकाल तख़्त के जत्थेदार को भी अपना स्पष्टीकरण देना चाहिये । pic.twitter.com/EE0UKjKIgk
— Vijay Sampla (@thevijaysampla) January 26, 2025
(For more news apart from Dr. Ambedkar ji insult done statue in corridor Harmandir Sahib is very reprehensible News in Punjabi, stay tuned to Rozana Spokesman)